ਅੰਮ੍ਰਿਤਸਰ : ਪੰਜਾਬ ‘ਚ ਵੈਡਿੰਗ ਸ਼ੂਟ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਲੋਕ ਅੰਮ੍ਰਿਤਸਰ (Amritsar) ਵਿੱਚ ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਰਸਤੇ ਵਿੱਚ ਪ੍ਰੀ-ਵੈਡਿੰਗ ਸ਼ੂਟਿੰਗ (pre-wedding shooting) ਨਹੀਂ ਕਰਵਾ ਸਕਦੇ। ਇੰਨਾ ਹੀ ਨਹੀਂ ਪੁਲਿਸ ਰੀਲ ਬਣਾਉਣ ਵਾਲੇ ਖ਼ਿਲਾਫ਼ ਵੀ ਕਾਰਵਾਈ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਉਪਰੋਕਤ ਫ਼ੈਸਲਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਿਆ ਹੈ ਅਤੇ ਸੰਗਤ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹੈਰੀਟੇਜ ਰੋਡ ‘ਤੇ ਵੱਡੇ-ਵੱਡੇ ਪੋਸਟਰ ਲਗਾ ਕੇ ਪ੍ਰੀ-ਵੈਡਿੰਗ ਸ਼ੂਟ ਬੰਦ ਕਰਨ ਲਈ ਕਿਹਾ ਹੈ।
Related Posts
चंडीगढ़ में INDIA गठबंधन की पहली हार;
बीजेपी के विरोध में बने INDIA गठबंधन की आज पहली हार हुई है। चंडीगढ़ मेयर चुनाव में INDIA गठबंधन को…
भाजपा जजपा सरकार ने किया जींद जिले के साथ विश्वासघात : रणदीप सुरजेवाला
हाथ से हाथ जोड़ो अभियान के तहत अलेवा में प्रमुख समाजसेवी सुरजीत सिंह अलेवा द्वारा “संकल्प दिवस” प्रोग्राम आयोजित किया…
ਮੌਸਮ ਵਿਭਾਗ ਵੱਲੋਂ ਇਕ ਵਾਰ ਫਿਰ ਪੰਜਾਬ ‘ਚ ਰੈੱਡ ਅਲਰਟ ਜਾਰੀ
ਚੰਡੀਗੜ੍ਹ: ਮੌਸਮ ਵਿਭਾਗ (Meteorological Department ) ਨੇ ਇਕ ਵਾਰ ਫਿਰ ਰੈੱਡ ਅਲਰਟ ਜਾਰੀ ਕੀਤਾ ਹੈ, ਅਗਲੇ 2 ਦਿਨਾਂ ‘ਚ ਪੰਜਾਬ ‘ਚ ਕੜਾਕੇ ਦੀ…