Sunday, July 5, 2026
Sunday, July 5, 2026

ਮੁੱਖ ਮੰਤਰੀ ਮਾਨ ਨੇ ਅੱਜ 518 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

Date:

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾਂ ਸਰਕਾਰ ਅਤੇ ਲੋਕਾਂ ਵਿੱਚ ਦੂਰੀ ਸੀ ਪਰ ਹੁਣ ਅਸੀਂ ਲੋਕਾਂ ਅਤੇ ਸਰਕਾਰ ਵਿੱਚ ਦੂਰੀ ਮਿਟਾ ਦਿੱਤੀ ਹੈ। ਪਹਿਲਾਂ ਨੌਕਰੀ ਲਈ ਸਿਫਾਰਿਸ਼ ਦੀ ਲੋੜ ਹੁੰਦੀ ਸੀ ਪਰ ਹੁਣ ਅਸੀਂ ਸਿਫਾਰਿਸ਼ ਕਲਚਰ ਖਤਮ ਕਰ ਦਿੱਤਾ ਹੈ ਹੁਣ ਯੋਗ ਉਮੀਦਵਾਰਾਂ ਨੂੰ ਨੌਕਰੀ ਮਿਲਦੀ ਹੈ।

ਇਸ ਮੌਕੇ 518 ਨਿਯੁਕਤੀ ਪੱਤਰਾਂ ‘ਚੋਂ 330 ਨੌਜਵਾਨਾਂ ਨੂੰ ਸਕੂਲੀ ਸਿੱਖਿਆ, 51 ਨੂੰ ਉੱਚ ਸਿੱਖਿਆ, 75 ਨੂੰ ਵਿੱਤ, 38 ਨੂੰ ਜੀਏਡੀ, 18 ਨੂੰ ਕਾਰਪੋਰੇਸ਼ਨ ਅਤੇ 6 ਨੂੰ ਬਿਜਲੀ ਵਿਭਾਗ ‘ਚ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਪੇ ਗਏ ਨੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

13 जुलाई को पंजाब आ सकते हैं पीएम मोदी, जालंधर कैंट रेलवे स्टेशन का उद्घाटन और रैली की चर्चा तेज

पंजाब विधानसभा चुनाव से पहले प्रधानमंत्री नरेंद्र मोदी के...