Friday, October 9, 2026
Friday, October 9, 2026

ਗੈਂਗਸਟਰ ਸੰਦੀਪ ਦੇ ਘਰੋਂ ਛਾਪੇਮਾਰੀ ਦੌਰਾਨ ਬਰਾਮਦ ਹੋਇਆ ਇਹ ਸਮਾਨ

Date:

ਲੁਧਿਆਣਾ : ਸੀ.ਆਈ.ਏ.-2 ਪੁਲਿਸ ਵਲੋਂ ਗੈਂਗਸਟਰ ਸੰਦੀਪ ਦੇ ਘਰ ਛਾਪੇਮਾਰੀ ਦੇ ਮਾਮਲੇ ਵਿਚ ਥਾਣਾ ਜਮਾਲਪੁਰ ਦੀ ਪੁਲਿਸ (Jamalpur police station) ਨੇ ਆਰਮਜ਼ ਐਕਟ ਅਤੇ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿਸ ਕਾਰਨ ਸੰਦੀਪ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਦਰਅਸਲ ਪੁਲਿਸ ਰਿਮਾਂਡ ‘ਤੇ ਚੱਲ ਰਹੇ ਸੰਦੀਪ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਭਾਮੀਆਂ ‘ਚ ਘਰ ਦੇ ਸਾਹਮਣੇ ਖਾਲੀ ਪਲਾਟ ‘ਚੋਂ ਇਕ ਹੋਰ ਨਾਜਾਇਜ਼ 30 ਬੋਰ ਦਾ ਪਿਸਤੌਲ, 2 ਕਾਰਤੂਸ, 1 ਇਨੋਵਾ, 1 ਸਵਿਫਟ ਕਾਰ ਬਰਾਮਦ ਕੀਤੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

खनन विभाग द्वारा दो स्थानों पर अवैध खनन का पर्दाफाश: बरिंदर कुमार गोयल

अमृतसर के कोट सिद्धू गांव में छापेमारी के दौरान...

अंतरराष्ट्रीय दौरे के बाद स्पीकर संधवां ने पंजाब के लोगों की सेवा फिर से शुरू की

दक्षिण अफ्रीका में आयोजित 67वें राष्ट्रमंडल संसदीय सम्मेलन में...

गैर-कानूनी हथियार सप्लाई नेटवर्क में शामिल एक नाबालिग समेत आठ व्यक्ति गिरफ्तार; 15 पिस्तौल बरामद

गैर-कानूनी हथियार सप्लाई नेटवर्क में शामिल एक नाबालिग समेत...