ਅੰਮ੍ਰਿਤਸਰ : ਪੰਜਾਬ ‘ਚ ਵੈਡਿੰਗ ਸ਼ੂਟ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਲੋਕ ਅੰਮ੍ਰਿਤਸਰ (Amritsar) ਵਿੱਚ ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਰਸਤੇ ਵਿੱਚ ਪ੍ਰੀ-ਵੈਡਿੰਗ ਸ਼ੂਟਿੰਗ (pre-wedding shooting) ਨਹੀਂ ਕਰਵਾ ਸਕਦੇ। ਇੰਨਾ ਹੀ ਨਹੀਂ ਪੁਲਿਸ ਰੀਲ ਬਣਾਉਣ ਵਾਲੇ ਖ਼ਿਲਾਫ਼ ਵੀ ਕਾਰਵਾਈ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਉਪਰੋਕਤ ਫ਼ੈਸਲਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਿਆ ਹੈ ਅਤੇ ਸੰਗਤ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹੈਰੀਟੇਜ ਰੋਡ ‘ਤੇ ਵੱਡੇ-ਵੱਡੇ ਪੋਸਟਰ ਲਗਾ ਕੇ ਪ੍ਰੀ-ਵੈਡਿੰਗ ਸ਼ੂਟ ਬੰਦ ਕਰਨ ਲਈ ਕਿਹਾ ਹੈ।
Related Posts
राघव चड्ढा बोले- BJP ने देशद्रोह किया, एक्शन हो
इधर आप सांसद राघव चड्ढा ने चंडीगढ़ मेयर चुनाव को लेकर मीडिया को संबोधित करते हुए कहा है कि BJP…
ਪੰਜਾਬ ਸਰਕਾਰ ਦੇ ਇੰਨ੍ਹਾਂ 10 ਮੰਤਰੀਆਂ ਨੂੰ ਮਿਲਣਗੀਆਂ ਨਵੀਂਆਂ ਗੱਡੀਆਂ
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਹੁਣ ਨਵੀਆਂ ਗੱਡੀਆਂ ਵਿੱਚ ਘੁੰਮਦੇ ਨਜ਼ਰ ਆਉਣਗੇ ਕਿਉਂਕਿ ਪੰਜਾਬ ਸਰਕਾਰ (Punjab government) ਵੱਲੋਂ ਕਰੋੜਾਂ ਦੀ ਲਾਗਤ ਨਾਲ ਖਰੀਦੀਆਂ…
ਬੰਬੀਹਾ ਗੈਂਗ ਵਿੱਚ ਨਵਾਂ ਮੁੱਖੀਆ ਤਿਆਰ, ਕੈਨੇਡਾ ਵਿੱਚ ਬੈਠੇ ਖੂੰਖਾਰ ਗੈਂਗਸਟਰ ਨੇ ਸਾਂਭੀ ਕਮਾਨ
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕੱਟੜ ਦੁਸ਼ਮਣ ਬੰਬੀਹਾ ਗੈਂਗ ਦੇ ਨਵੇਂ ਮੁਖੀ ਦੀ ਤਾਜਪੋਸ਼ੀ ਹੋ ਗਈ ਹੈ। ਇਹ ਮੁਖੀ ਦਰਜਨਾਂ ਖ਼ਤਰਨਾਕ…