ਫਗਵਾੜਾ : ਚਾਈਨਾ ਡੋਰ (China Door) ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਫਗਵਾੜਾ (Phagwara) ਦੇ ਚਾਚੋਕੀ ਪੁਲ ਨੇੜੇ ਇਕ 50 ਸਾਲਾ ਵਿਅਕਤੀ ਚਾਈਨਾ ਡੋਰ ਨਾਲ ਟਕਰਾ ਗਿਆ। ਚਾਈਨਾ ਡੋਰ ਨਾਲ ਟੱਕਰ ਮਾਰਨ ਵਾਲੇ ਵਿਅਕਤੀ ਦੀ ਪਛਾਣ ਤਰਲੋਕ ਸਿੰਘ ਵਾਸੀ ਪਿੰਡ ਘੁਮਨਾ ਜ਼ਿਲ੍ਹਾ ਫਗਵਾੜਾ ਵਜੋਂ ਹੋਈ ਹੈ। ਗੰਭੀਰ ਜ਼ਖਮੀ ਤਰਲੋਕ ਸਿੰਘ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
Related Posts
ਪੰਜਾਬ ‘ਚ ਪ੍ਰੀ-ਵੈਡਿੰਗ ਸ਼ੂਟਿੰਗ ਨੂੰ ਲੈ ਕੇ ਅਹਿਮ ਖ਼ਬਰ ਆਈ ਸਾਹਮਣੇ
ਅੰਮ੍ਰਿਤਸਰ : ਪੰਜਾਬ ‘ਚ ਵੈਡਿੰਗ ਸ਼ੂਟ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਲੋਕ ਅੰਮ੍ਰਿਤਸਰ (Amritsar) ਵਿੱਚ ਸ੍ਰੀ…
बैंक कर्मियों के लिए बड़ी खुशखबरी! केंद्र सरकार जल्द देगी Holiday को लेकर तोहफा, संसद में दी गई जानकारी
[ad_1] Bank Employees 5 Day Working Proposal: देश के बैंक कर्मियों के लिए बड़ी खुशखबरी है। केंद्र सरकार जल्दी ही…
ट्रेन में सीट बदलना भी है कानूनी जुर्म! जानिए नियम
[ad_1] Indian Railway Rules: भारतीय रेलवे में यात्रा करना क्या आप भी पसंद करते हैं? अपने दोस्त-रिश्तेदार के ग्रुप गैंग…