ਮੋਗਾ ਟਰੱਕ ਯੂਨੀਅਨ ਜੋ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਹੋਣ ਕਰਕੇ ਬੰਦ ਸੀ ਅਤੇ ਅੱਜ ਸਰਬਸੰਤੀ ਨਾਲ ਚੋਣ ਹੋਈ ਜਿਸ ਵਿੱਚ ਅੱਜ ਆਗਿਆਪਾਲ ਨੂੰ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੋਗਾ ਜੀ ਟੀ ਰੋਡ ਸਥਿਤ ਟਰੱਕ ਯੂਨੀਅਨ ਜਿੱਥੇ ਕਈ ਸਾਲਾਂ ਤੋਂ 145 ਲੱਗੀ ਹੋਈ ਸੀ ਅਤੇ ਟਰੱਕ ਯੂਨੀਅਨ ‘ਚ ਕੋਈ ਪੁਕਾਰ ਨਹੀਂ ਹੁੰਦੀ ਸੀ ਅਤੇ ਟਰੱਕ ਯੂਨੀਅਨ ਦੀ ਇਹ ਇਮਾਰਤ ਕਈ ਸਾਲਾਂ ਤੋਂ ਬੰਦ ਪਈ ਸੀ ਅਤੇ ਖੰਡਰ ਬਣ ਚੁੱਕੀ ਸੀ। ਜਦੋਂ ਕਿ ਅੱਜ ਇਸ ਯੂਨੀਅਨ ਵਿੱਚੋਂ 145 ਨੂੰ ਹਟਾਵਾ ਕੇ ਇੱਥੇ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਅਗਿਆਪਾਲ ਨੂੰ ਬਣਾਇਆ ਗਿਆ ਹੈ।
Related Posts
ਮਾਤਾ ਮਨਸਾ ਦੇਵੀ ਮੰਦਰ ਵਿੱਚ 36 ਸ਼ਰਧਾਲੂਆਂ ਨੇ ਖੂਨਦਾਨ ਕੀਤਾ
ਪੰਚਕੂਲਾ 11 ਫਰਵਰੀ 2024। ਠੰਡ ਦੇ ਕਾਰਨ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਗੁਰੂਦੇਵ ਸ਼੍ਰੀ…
दिल्ली के सुप्रसिद्ध बैंड की धुन पर खूब थिरके भगवान् श्री राम के सेवक
चंडीगढ़ 15 जनवरी, 2024 : देश की पवित्र नगरी श्री अयोध्या जी में करोड़ों लोगों की आस्था के भगवान् श्री…
ਪੰਜਾਬ ‘ਚ ਸੰਘਣੀ ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ
ਬਠਿੰਡਾ: ਵਧਦੀ ਠੰਡ ਦੇ ਨਾਲ-ਨਾਲ ਪੰਜਾਬ ਵਿੱਚ ਸੰਘਣੀ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਨਿੱਤ ਦਿਨ ਵੱਡੇ ਹਾਦਸੇ…