Monday, August 31, 2026
Monday, August 31, 2026

ਤੇਜ਼ ਰਫਤਾਰ ਟਰੱਕ ਨਾਲ ਵਾਪਰਿਆ ਹਾਦਸਾ,18 ਲੋਕਾਂ ਦੀ ਮੌਤ

Date:

ਕਾਂਗੋ : ਦੱਖਣੀ-ਪੱਛਮੀ ਕਾਂਗੋ (Congo) ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਕੰਟਰੋਲ ਗੁਆ ਬੈਠਾ ਅਤੇ ਇੱਕ ਖਾਈ ਵਿੱਚ ਡਿੱਗ ਗਿਆ, ਜਿਸ ਵਿੱਚ 18 ਯਾਤਰੀਆਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਕਾਸਾਂਗੁਲੂ ਦੇ ਪੁਲਿਸ ਕਮਾਂਡਰ ਬੈਂਜਾਮਿਨ ਬੈਂਜ਼ਾ (Police Commander Benjamin Benza) ਨੇ ਦੱਸਿਆ ਕਿ ਕੇਂਦਰੀ ਕਾਂਗੋ ਜ਼ਿਲ੍ਹੇ ਦੇ ਦੂਰ-ਦੁਰਾਡੇ ਕਾਸਾਂਗੁਲੂ ਖੇਤਰ ਵਿੱਚ ਇੱਕ ਪ੍ਰਮੁੱਖ ਹਾਈਵੇਅ ‘ਤੇ ਐਤਵਾਰ ਨੂੰ ਮਾਲ ਨਾਲ ਭਰਿਆ ਇੱਕ ਟਰੱਕ ਇੱਕ ਖਾਈ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਟਰੱਕ ਵਿੱਚ ਕਈ ਸਵਾਰੀਆਂ ਵੀ ਸਵਾਰ ਸਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related