ਚੰਡੀਗੜ੍ਹ : ਪੰਜਾਬ ਵਿੱਚ ਲੋਕ ਸਭਾ ਚੋਣਾਂ (Lok Sabha elections) ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਵਿੱਚ ਆਪਸੀ ਕਲੇਸ਼ ਵਧਦਾ ਜਾ ਰਿਹਾ ਹੈ। ਚੋਣਾਂ ਦੀ ਤਿਆਰੀ ਕਰ ਰਹੀ ਕਾਂਗਰਸ ਪਾਰਟੀ (Congress party) ਆਪਣੀ ਚੋਣ ਰਣਨੀਤੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਚੋਣ ਰਣਨੀਤੀ ਬਣਾਉਣ ਲਈ ਕਾਂਗਰਸ ਪਾਰਟੀ ਨੇ 1 ਫਰਵਰੀ ਨੂੰ ਚੰਡੀਗੜ੍ਹ ‘ਚ ਚੋਣ ਮੀਟਿੰਗ ਰੱਖੀ ਸੀ, ਜਿਸ ‘ਚ ਨਵਜੋਤ ਸਿੱਧੂ (Navjot Sidhu) ਸ਼ਾਮਲ ਨਹੀਂ ਹੋਏ ਸਨ। ਨਵਜੋਤ ਸਿੱਧੂ ਨੇ ਚੋਣ ਕਮੇਟੀ ਵਿੱਚ ਸ਼ਾਮਲ ਹੋਣ ਦੀ ਬਜਾਏ ਕਾਂਗਰਸ ਦੇ 3 ਸਾਬਕਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ।
Related Posts
6 दिन हड़ताल पर रहेंगे बैंक कर्मचारी! ग्राहकों पर पड़ेगा सीधा असर
[ad_1] Bank Strike in December: भले ही ऑनलाइन बैंकिंग के जरिए हमारे कई काम आसानी से हो जाते हैं लेकिन…
ਯੋਗੀ ਕੈਬਨਿਟ ਦਾ 1 ਫਰਵਰੀ ਦਾ ਅਯੁੱਧਿਆ ਦੌਰਾ ਮੁਲਤਵੀ
ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ (Uttar Pradesh) ਦੇ ਕੈਬਨਿਟ ਮੰਤਰੀਆਂ ਦੀ 1 ਫਰਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ਦੀ ਪ੍ਰਸਤਾਵਿਤ ਯਾਤਰਾ ਨੂੰ ਮੁਲਤਵੀ ਕਰ…
हिसार में भयानक सड़क हादसा: शोक सभा से लौट रहा था परिवार
हिसार। Road Accident in Hisar: हिसार से तलवंडी राणा रोड पर करीब 3 बजे पंजाब डिपो की बस ने सामने से आ…