ਸਲਮਾਨ ਖਾਨ ਨੇ ਭੀੜ ‘ਚ ਅਚਾਨਕ ਮਹਿਲਾ ਨੂੰ ਕੀਤਾ ਕਿਸ, ਮਿੰਟਾਂ ‘ਚ ‘ਟਾਈਗਰ’ ਦਾ ਵੀਡੀਓ ਵਾਇਰਲ

ਸਲਮਾਨ ਖਾਨ ਦੀ ਫਿਲਮ ਟਾਈਗਰ 3 ਦੀਵਾਲੀ ‘ਤੇ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਲੈ ਕੇ ਅਦਾਕਾਰ ਲਗਾਤਾਰ ਸੁਰਖੀਆਂ ‘ਚ ਹੈ। ਇਸ ਦੌਰਾਨ ਹੁਣ ਉਹ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI 2023) ‘ਚ ਹਿੱਸਾ ਲੈਣ ਲਈ ਗੋਆ ਪਹੁੰਚ ਗਏ ਹਨ।

ਸਲਮਾਨ ਖਾਨ ਨੂੰ ਦੇਖ ਕੇ ਈਵੈਂਟ ‘ਚ ਭਾਰੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਅਦਾਕਾਰ ਇਕ ਔਰਤ ਕੋਲ ਗਏ ਅਤੇ ਅਚਾਨਕ ਉਸ ਨੂੰ ਚੁੰਮ ਲਿਆ। ਹੁਣ ਅਦਾਕਾਰ ਦਾ ਇਹ ਵੀਡੀਓ IFFI 2023 ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

Leave a Reply

Your email address will not be published. Required fields are marked *