Saturday, June 27, 2026
Saturday, June 27, 2026

ਅੱਜ ਪੰਜਾਬ ‘ਚ ਰੈਲੀ ਕਰਨ ਜਾ ਰਹੇ ਹਨ ਨਵਜੋਤ ਸਿੱਧੂ

Date:

ਬਠਿੰਡਾ : ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਰੈਲੀ ਕਰਨ ਜਾ ਰਹੇ ਹਨ, ਜਿਸ ਦੀਆਂ ਤਿਆਰੀਆਂ ਬਠਿੰਡਾ ਸਥਿਤ ਪਿੰਡ ਕੋਟਸ਼ਮੀਰ ਵਿੱਚ ਮੁਕੰਮਲ ਕਰ ਲਈਆਂ ਗਈਆਂ ਹਨ। ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਹੈ।

ਹਲਕਾ ਇੰਚਾਰਜ ਲਾਡੀ ਨੇ ਕਿਹਾ ਕਿ ਕੁਝ ਲੋਕ ਨਹੀਂ ਚਾਹੁੰਦੇ ਕਿ ਰੈਲੀ ਸਫ਼ਲ ਹੋਵੇ। ਉਹ ਆਪਣੇ ਵਰਕਰਾਂ ਨੂੰ ਸੰਦੇਸ਼ ਭੇਜ ਕੇ ਚੇਤਾਵਨੀ ਦੇ ਰਿਹਾ ਹੈ। ਬਠਿੰਡਾ ਵਿੱਚ ਹੋਣ ਜਾ ਰਹੀ ਰੈਲੀ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਧੜੇਬੰਦੀ ਬਣੀ ਹੋਈ ਹੈ। ਕਾਂਗਰਸ  ਦੇ ਦੇਹਾਤ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਨੇ ਸਿੱਧੂ ਦੀ ਇਸ ਰੈਲੀ ਨੂੰ ਨਿੱਜੀ ਰੈਲੀ ਦੱਸਿਆ ਹੈ, ਜਿਸ ਕਾਰਨ ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਇਸ ਪਾਰਟੀ ਵਿੱਚ ਸ਼ਾਮਲ ਨਾ ਹੋਣ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਕੁਝ ਪਿੰਡਾਂ ਦੇ ਸਰਪੰਚ ਤੇ ਪੰਚ ਸਿੱਧੂ ਦੀ ਰੈਲੀ ਦਾ ਸਮਰਥਨ ਕਰ ਰਹੇ ਹਨ।

 

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

“अमृतसर में सीमा पार हथियार सिंडिकेट का खुलासा, 10 पिस्तौल समेत 4 गिरफ्तार”

अमृतसर कमिश्नरेट पुलिस ने सीमा पार से चल रहे...

“अकाल तख्त में पेशी से पहले AAP का मंथन, अमृतसर बैठक पर टिकी नजरें”

श्री अकाल तख्त साहिब में पेश होने से पहले...

“पंजाब की जवानी पर नशे का हमला, कटारिया बोले- मिलकर लड़नी होगी जंग”

चंडीगढ़, 27 जून - अंतरराष्ट्रीय नशा दुरुपयोग एवं अवैध...