ਜਲੰਧਰ : ਜਲੰਧਰ (Jalandhar) ਦੇ ਰਾਜ ਨਗਰ ਦੇ ਨਾਲ ਲੱਗਦੇ ਸ਼ਿਵ ਨਗਰ (Shiv Nagar) ਦੇ ਸੁੰਨਸਾਨ ਇਲਾਕੇ ‘ਚੋਂ ਇਕ ਸੜੀ ਹੋਈ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਉਥੇ ਲਿਜਾ ਕੇ ਸਾੜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਦਾ ਮੂੰਹ ਅਤੇ ਸਿਰ ਬੁਰੀ ਤਰ੍ਹਾਂ ਨਾਲ ਸੜਿਆ ਹੋਇਆ ਹੈ।
Related Posts
फतेहगढ़ साहिब में पराली जलाने वालों पर SDM की रेड:फायर ब्रिगेड की गाड़ी साथ लेकर आई
खन्ना—फतेहगढ़ साहिब में पराली जलाने वाले किसानों खिलाफ लगातार शिकंजा कसा जा रहा है। आज बस्सी पठाना में एसडीएम…
पंजाब के खन्ना से भयानक मंजर; हाईवे पर जा रहे फ्यूल टैंकर में भीषण आग लगी, अफरा-तफरी मची, VIDEO देख हिल जाएंगे
Khanna Fuel Tanker Fire: पंजाब के लुधियाना जिले में एक बड़ी घटना हुई है। यहां खन्ना के नजदीक हाईवे पर जा…
ਸਿੱਧੂ ਮੂਸੇਵਾਲਾ ਕਤਲ ਕੇਸ ‘ਚ 2 ਸਾਲ ਬਾਅਦ ਹੋਇਆ ਵੱਡਾ ਖੁਲਾਸਾ
ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ (Sidhu Moosewala murder case) ਵਿੱਚ ਵੱਡਾ ਖੁਲਾਸਾ ਹੋਣ ਦੀ ਸੂਚਨਾ ਹੈ। 2 ਸਾਲ ਬਾਅਦ…