ਗੁਰਦਾਸਪੁਰ: ਬਟਾਲਾ (Batala) ਦੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ (Gurdwara Sri Acchal Sahib) ਵਿਖੇ ਚੱਲ ਰਹੇ ਵਿਆਹ ਸਮਾਗਮ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਪ੍ਰੇਮਿਕਾ ਨੇ ਚੱਲ ਰਹੇ ਵਿਆਹ ਵਿੱਚ ਪਹੁੰਚ ਕੇ ਹੰਗਾਮਾ ਕਰ ਦਿੱਤਾ। ਇਸ ਮਾਮਲੇ ‘ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਥਿਤ ਪ੍ਰੇਮਿਕਾ ਨਾ ਸਿਰਫ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ ਸਗੋਂ ਉਹ 4 ਬੱਚਿਆਂ ਦੀ ਮਾਂ ਵੀ ਹੈ।
ਚਾਰ ਬੱਚਿਆਂ ਸਮੇਤ ਆਸ਼ਕ ਦੇ ਵਿਆਹ ‘ਚ ਹੰਗਾਮਾ ਕਰਨ ਪਹੁੰਚੀ ਪ੍ਰੇਮਿਕਾ
