ਦਸੂਹਾ: ਗਣਤੰਤਰ ਦਿਵਸ (Republic Day) ਮੌਕੇ ਹੁਸ਼ਿਆਰਪੁਰ ਦੇ ਦਸੂਹਾ ਤੋਂ ਇੱਕ ਲਾਵਾਰਸ ਥਾਰ ਮਿਲਣ ਦੀ ਖ਼ਬਰ ਮਿਲੀ ਹੈ। ਬਰਾਮਦ ਹੋਈ ਥਾਰ ‘ਤੇ ਗੋਲੀਆਂ ਦੇ ਨਿਸ਼ਾਨ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਬਲਗਨ-ਸੰਸਾਰਪੁਰ ਰੋਡ ‘ਤੇ ਪਿੰਡ ਬਲਗਾਨ ਨੇੜੇ ਸਵੇਰੇ 5 ਵਜੇ ਜ਼ਬਰਦਸਤ ਗੋਲੀਬਾਰੀ ਹੋਈ।
ਗਣਤੰਤਰ ਦਿਵਸ ਮੌਕੇ ਲਾਵਾਰਸ ਥਾਰ ਹੋਈ ਬਰਾਮਦ
