ਮੋਗਾ ਟਰੱਕ ਯੂਨੀਅਨ ਜੋ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਹੋਣ ਕਰਕੇ ਬੰਦ ਸੀ ਅਤੇ ਅੱਜ ਸਰਬਸੰਤੀ ਨਾਲ ਚੋਣ ਹੋਈ ਜਿਸ ਵਿੱਚ ਅੱਜ ਆਗਿਆਪਾਲ ਨੂੰ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੋਗਾ ਜੀ ਟੀ ਰੋਡ ਸਥਿਤ ਟਰੱਕ ਯੂਨੀਅਨ ਜਿੱਥੇ ਕਈ ਸਾਲਾਂ ਤੋਂ 145 ਲੱਗੀ ਹੋਈ ਸੀ ਅਤੇ ਟਰੱਕ ਯੂਨੀਅਨ ‘ਚ ਕੋਈ ਪੁਕਾਰ ਨਹੀਂ ਹੁੰਦੀ ਸੀ ਅਤੇ ਟਰੱਕ ਯੂਨੀਅਨ ਦੀ ਇਹ ਇਮਾਰਤ ਕਈ ਸਾਲਾਂ ਤੋਂ ਬੰਦ ਪਈ ਸੀ ਅਤੇ ਖੰਡਰ ਬਣ ਚੁੱਕੀ ਸੀ। ਜਦੋਂ ਕਿ ਅੱਜ ਇਸ ਯੂਨੀਅਨ ਵਿੱਚੋਂ 145 ਨੂੰ ਹਟਾਵਾ ਕੇ ਇੱਥੇ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਅਗਿਆਪਾਲ ਨੂੰ ਬਣਾਇਆ ਗਿਆ ਹੈ।
Related Posts
इंटरनेशनल लेवल पर इंडियन इंडस्ट्रियलिस्ट्स का जलवा; Forbes की टॉप 200 की लिस्ट में हमारे देश की 30 कंपनियां
[ad_1] Forbes Asia’s 200 Best Under A Billion List: औद्योगिक क्षेत्र में भारत अंतरराष्ट्रीय पटल पर खूब जलवा देखने को…
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ‘ਚੋਂ ਮੁੜ ਬਰਾਮਦ ਹੋਏ ਮੋਬਾਇਲ ਫੋਨ
ਫ਼ਿਰੋਜ਼ਪੁਰ: ਕੇਂਦਰੀ ਜੇਲ੍ਹ (Central Jail) ਵਿੱਚ ਬੰਦ ਬੰਦਿਆਂ ਦੇ ਫੋਨ ਆਉਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜੇਲ੍ਹ ਵਿੱਚੋਂ ਕੋਈ…
ਵਿਸ਼ੇਸ਼ ਮੁੱਖ ਸਕੱਤਰ ਵੀ.ਕੇ.ਸਿੰਘ ਨੂੰ ਸੌਂਪੀ ਗਈ ਇਕ ਹੋਰ ਜ਼ਿੰਮੇਵਾਰੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ.ਸਿੰਘ (Special Chief Secretary VK Singh) ਨੂੰ ਵਾਧੂ ਜ਼ਿੰਮੇਵਾਰੀ ਸੌਂਪੀ ਗਈ…