ਨਵੀਂ ਦਿੱਲੀ:: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) (Enforcement Directorate) (ED) ਨੇ ਦਿੱਲੀ ਸ਼ਰਾਬ ਘੁਟਾਲੇ ਮਾਮਲੇ (Delhi liquor scam case) ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਨੂੰ 5ਵੀਂ ਵਾਰ ਸੰਮਨ ਜਾਰੀ ਕੀਤਾ ਹੈ। ਜਾਂਚ ਏਜੰਸੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ 2 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਕੇਜਰੀਵਾਲ ਨੂੰ ਨਵਾਂ ਸੰਮਨ ਚੌਥੇ ਸੰਮਨ ਤੋਂ ਬਾਅਦ ਆਇਆ ਹੈ, ਜੋ ਉਨ੍ਹਾਂ ਨੇ 18 ਜਨਵਰੀ ਨੂੰ ਜਾਰੀ ਕੀਤਾ ਸੀ। ਹੁਣ ਤੱਕ ਈਡੀ ਵੱਲੋਂ ਕੇਜਰੀਵਾਲ ਨੂੰ 18 ਜਨਵਰੀ, 3 ਜਨਵਰੀ, 2 ਨਵੰਬਰ ਅਤੇ 22 ਦਸੰਬਰ ਨੂੰ ਸੰਮਨ ਜਾਰੀ ਕੀਤੇ ਜਾ ਚੁੱਕੇ ਹਨ।
Related Posts
Rohit Sharma ने कहा- हमारा ध्यान World Cup 2023 पर
[ad_1] Rohit Sharma World Cup 2023: कप्तान रोहित शर्मा और सेलेक्टर अजीत अगरकर ने ऑस्ट्रेलिया के खिलाफ 22 सितंबर से…
ਪੰਜਾਬ ‘ਚ BDPO ਸਮੇਤ 71 ਅਧਿਕਾਰੀਆਂ ਦੇ ਤਬਾਦਲੇ, ਵੇਖੋ ਸੂਚੀ
Post Views: 185
ਇਨ੍ਹਾਂ ਰਾਸ਼ੀਆਂ ‘ਤੇ ਭਗਵਾਨ ਗਣੇਸ਼ ਦੀ ਰਹੇਗੀ ਕਿਰਪਾ, ਬਹੁਤ ਲਾਭ ਹੋਵੇਗਾ
[ad_1] ਅੱਜ ਦਾ ਰਾਸ਼ੀਫਲ, 19 ਸਤੰਬਰ 2023: ਗਣੇਸ਼ ਉਤਸਵ ਅੱਜ ਯਾਨੀ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਧਾਰਮਿਕ ਮਾਨਤਾ…