ਲੁਧਿਆਣਾ: ਲੁਧਿਆਣਾ ਵਿੱਚ ਬਲਾਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ (Blogger Kaka Sidhu alias Bhana Sidhu) ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਭਾਨਾ ਸਿੱਧੂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। 50,000 ਦੇ ਬਾਂਡ ਭਰਨ ਤੋਂ ਬਾਅਦ ਸਿੱਧੂ ਨੂੰ ਜ਼ਮਾਨਤ ਮਿਲ ਜਾਵੇਗੀ। ਦੱਸ ਦੇਈਏ ਕਿ ਹਾਲ ਹੀ ਵਿੱਚ ਭਾਨਾ ਸਿੱਧੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
Related Posts
लुधियाना एनकाउंटर: 19 साल पहले चोरी करके अपराध जगत में शामिल हुआ मृतक मुलजिम 24 आपराधिक मामलों में था वांछित
चंडीगढ़I लुधियाना में पुलिस मुठभेड में बदनाम अपराधी सुखदेव सिंह उर्फ विक्की के मारे जाने से एक दिन बाद, डिप्टी कमिश्नर…
मुख्यमंत्रियों द्वारा पंजाब भर के डिप्टी कमिश्नरों के साथ मीटिंग
पंजाब के मुख्यमंत्री भगवंत सिंह मान ने बुधवार को यहाँ सभी जिलों के डिप्टी कमिश्नरों के साथ उच्च स्तरीय बैठक…
ਹਰਿਆਣਾ ਦੇ ਇਸ ਜ਼ਿਲ੍ਹੇ ‘ਚ ਸਵਾਈਨ ਫਲੂ ਨੇ ਦਿੱਤੀ ਦਸਤਕ
ਫਤਿਹਾਬਾਦ: ਹਰਿਆਣਾ (Haryana) ਦੇ ਫਤਿਹਾਬਾਦ ਜ਼ਿਲ੍ਹੇ ‘ਚ ਸਵਾਈਨ ਫਲੂ (swine flu) ਨੇ ਦਸਤਕ ਦੇ ਦਿੱਤੀ ਹੈ। ਜ਼ਿਲ੍ਹੇ ਦੇ ਭੱਟੂ ਸੈਕਸ਼ਨ ‘ਚ ਕੈਨੇਡਾ ਤੋਂ ਪਰਤੇ ਇਕ…