Friday, August 8, 2025
Friday, August 8, 2025

ਨਹਿਰ ਟੁੱਟਣ ਕਾਰਨ ਕਿਸਾਨਾਂ ਦੇ ਕਈ ਏਕੜ ਖੇਤਾਂ ‘ਚ ਭਰਿਆ ਪਾਣੀ

Date:

ਫ਼ਿਰੋਜ਼ਪੁਰ : ਅਬੋਹਰ (Abohar), ਫ਼ਿਰੋਜ਼ਪੁਰ (Ferozepur) ‘ਚ ਇਕ ਵਾਰ ਫਿਰ ਮੀਂਹ ਨੇ ਕਿਸਾਨਾਂ ‘ਤੇ ਦਸਤਕ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਤੋਂ ਕਿੱਕਰ ਖੇੜਾ ਨੂੰ ਜਾਂਦੀ ਸੜਕ ’ਤੇ ਮਲਿਕਪੁਰ ਮਾਈਨਰ ਨੇੜੇ ਨਹਿਰ ਟੁੱਟਣ ਕਾਰਨ ਕਿਸਾਨਾਂ ਦੇ ਕਈ ਏਕੜ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਾੜ ਕਰੀਬ 50 ਫੁੱਟ ਲੰਬਾ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ, ਸਬਜ਼ੀਆਂ ਆਦਿ ਸਭ ਕੁਝ ਪਾਣੀ ਵਿੱਚ ਡੁੱਬ ਗਿਆ ਹੈ, ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਦਰਿਆ ‘ਚ ਹੜ੍ਹ ਆ ਗਿਆ ਸੀ, ਇਸ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਅਧਿਕਾਰੀਆਂ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਪਰ ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਸਵੇਰ ਹੋਣ ਤੱਕ ਪਿੰਡ ਦੇ ਖੇਤਾਂ ਵਿੱਚ ਪਾਣੀ ਭਰ ਗਿਆ। ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੜਕਾਂ ’ਤੇ ਆ ਕੇ ਰੋਸ ਪ੍ਰਦਰਸ਼ਨ ਕਰਨਗੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

हरियाणा CM के आवास पहुंचे पूर्व राष्ट्रपति कोविंद:रक्षाबंधन पर सुमन सैनी ने बांधी राखी

चंडीगढ़-हरियाणा के मुख्यमंत्री नायब सिंह सैनी के चंडीगढ़ स्थित...

Baramulla में आतंकी ठिकाना ध्वस्त, पुलिस को मिली बड़ी कामयाबी

  बारामूला : एक विशेष सूचना के आधार पर बारामूला...

कैबिनेट मीटिंग में लिए गए 5 बड़े फैसले, उज्ज्वला योजना से लेकर LPG सब्सिडी को दी मंजूरी

  नेशनल : प्रधानमंत्री नरेंद्र मोदी की अध्यक्षता में केंद्रीय...

पंजाब में आधार कार्ड वाली बसें बंद, राखी से पहले महिलाओं को झटका

चंडीगढ़: पंजाब में आज सरकारी यानी आधार कार्ड वाली...