ਗੁਰਦਾਸਪੁਰ: ਬਟਾਲਾ (Batala) ਦੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ (Gurdwara Sri Acchal Sahib) ਵਿਖੇ ਚੱਲ ਰਹੇ ਵਿਆਹ ਸਮਾਗਮ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਪ੍ਰੇਮਿਕਾ ਨੇ ਚੱਲ ਰਹੇ ਵਿਆਹ ਵਿੱਚ ਪਹੁੰਚ ਕੇ ਹੰਗਾਮਾ ਕਰ ਦਿੱਤਾ। ਇਸ ਮਾਮਲੇ ‘ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਥਿਤ ਪ੍ਰੇਮਿਕਾ ਨਾ ਸਿਰਫ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ ਸਗੋਂ ਉਹ 4 ਬੱਚਿਆਂ ਦੀ ਮਾਂ ਵੀ ਹੈ।
Related Posts
ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਦੀ ਪਟੀਸ਼ਨ…
ਜਲੰਧਰ ‘ਚ ਪਾਸਪੋਰਟ ਦਫ਼ਤਰ ਅੱਧੇ ਦਿਨ ਲਈ ਰਹਿਣਗੇ ਬੰਦ
ਜਲੰਧਰ : ਅਯੁੱਧਿਆ ‘ਚ ਰਾਮ ਲੱਲਾ ਪ੍ਰਾਣ ਤਿਸ਼ਠਾ ਦੇ ਕਾਰਨ 22 ਜਨਵਰੀ ਨੂੰ ਜਲੰਧਰ (Jalandhar) ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ…
Apple का सफारी ब्राउजर हुआ और भी सिक्योर, टैब्स में ऐसे लगाएं फेस-लॉक
[ad_1] Apple के नए अपडेट iOS 17 को बीते दिनों रोलआउट किया गया गया था। इसमें कई ऐसे फीचर्स को…