ਫਗਵਾੜਾ : ਚਾਈਨਾ ਡੋਰ (China Door) ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਫਗਵਾੜਾ (Phagwara) ਦੇ ਚਾਚੋਕੀ ਪੁਲ ਨੇੜੇ ਇਕ 50 ਸਾਲਾ ਵਿਅਕਤੀ ਚਾਈਨਾ ਡੋਰ ਨਾਲ ਟਕਰਾ ਗਿਆ। ਚਾਈਨਾ ਡੋਰ ਨਾਲ ਟੱਕਰ ਮਾਰਨ ਵਾਲੇ ਵਿਅਕਤੀ ਦੀ ਪਛਾਣ ਤਰਲੋਕ ਸਿੰਘ ਵਾਸੀ ਪਿੰਡ ਘੁਮਨਾ ਜ਼ਿਲ੍ਹਾ ਫਗਵਾੜਾ ਵਜੋਂ ਹੋਈ ਹੈ। ਗੰਭੀਰ ਜ਼ਖਮੀ ਤਰਲੋਕ ਸਿੰਘ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
Related Posts
ਸੁਸ਼ੀਲ ਗੁਪਤਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੇ ਦਿੱਤੇ ਸੰਕੇਤ:
ਚਰਖੀ ਦਾਦਰੀ : ਆਮ ਆਦਮੀ ਪਾਰਟੀ (Aam Aadmi Party) ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਡਾ.ਸੁਸ਼ੀਲ ਗੁਪਤਾ (Dr. Sushil Gupta) ਨੇ ਚਰਖੀ ਦਾਦਰੀ ਦੇ…
सुखना लेक पर अब देश का पहला पिज्जा एटीएम
चंडीगढ़, First Pizza ATM: चंडीगढ़ की सुखना लेक की ओर टूरिस्ट व शहर के लोगों को जाने का एक…
Mukesh Ambani से भी ज्यादा अमीर था यह शख्स, विश्वास के नाम पर गंवाए 12000 करोड़ रुपए, अब हुए बेघर
[ad_1] Raymond’s Former MD Vijaypat Singhania Was Richest: जब से रेमंड्स के चेयरमैन और मैनेजिंग डायरेक्टर गौतम सिंघानिया और उनकी…