ਗੈਜੇਟ ਡੈਸਕ : ਡਾਇਰੈਕਟ ਟੂ ਮੋਬਾਈਲ ਪਾਇਲਟ ਪ੍ਰੋਜੈਕਟ (Direct to Mobile Pilot Project) ਜਲਦੀ ਹੀ ਸ਼ੁਰੂ ਹੋ ਸਕਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਭਾਰਤ ਦੇ 19 ਸ਼ਹਿਰਾਂ ਵਿੱਚ ਇਸ ਪ੍ਰੋਜੈਕਟ ਦਾ ਪਾਇਲਟ ਰਨ ਜਲਦੀ ਹੀ ਸ਼ੁਰੂ ਕਰ ਸਕਦਾ ਹੈ। ਫਿਲਹਾਲ ਪਾਇਲਟ ਪ੍ਰੋਜੈਕਟ ਨੂੰ ਲੈ ਕੇ ਗੱਲਬਾਤ ਸ਼ੁਰੂਆਤੀ ਪੜਾਅ ‘ਤੇ ਹੈ, ਸਰਕਾਰ ਨੇ ਇਸ ਲਈ ਅਜੇ ਕੋਈ ਸਮਾਂ ਤੈਅ ਨਹੀਂ ਕੀਤਾ ਹੈ। ਜਿਹੜੇ ਲੋਕ ਨਹੀਂ ਜਾਣਦੇ ਕਿ D2M ਕੀ ਹੁੰਦਾ ਹੈ, ਆਓ ਉਨ੍ਹਾਂ ਨੂੰ ਦੱਸ ਦੇਈਏ ਕਿ D2M ਵਿੱਚ ਮਲਟੀਮੀਡੀਆ ਸਮੱਗਰੀ ਬਿਨਾਂ ਡੇਟਾ ਦੇ ਪ੍ਰਸਾਰਿਤ ਕੀਤੀ ਜਾਂਦੀ ਹੈ ਅਤੇ ਤੁਸੀਂ ਆਪਣੇ ਮੋਬਾਈਲ ‘ਤੇ ਲਾਈਵ ਟੀਵੀ, ਫਿਲਮਾਂ ਆਦਿ ਨੂੰ ਮੁਫਤ ਵਿੱਚ ਦੇਖ ਸਕਦੇ ਹੋ। ਇਹ ਟੈਕਨਾਲੋਜੀ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਹੁਣ ਤੁਸੀਂ ਮੁਫ਼ਤ ਵਿੱਚ ਡਿਸ਼ ਟੀਵੀ ਦਾ ਆਨੰਦ ਲੈ ਸਕਦੇ ਹੋ।
Related Posts
राज्य में अत्याधुनिक लाइब्रेरियां स्थापित करने के लिए मुख्यमंत्री की मुहिम जारी, वार हीरोज़ स्टेडियम में वेट लिफ्टिंग सैंटर और एस्ट्रो टर्फ का किया उद्घाटन
संगरूरI राज्य में अत्याधुनिक लाइब्रेरियां स्थापित करने सम्बन्धी अपनी मुहिम को जारी रखते हुये पंजाब के मुख्यमंत्री भगवंत सिंह मान ने…
ਸਰਦੀਆਂ ’ਚ ਖੰਡ ਦੀ ਬਜਾਏ ਪੀਓ ਗੁੜ੍ਹ ਦੀ ਚਾਹ, ਸਰੀਰ ਨੂੰ ਹੋਣਗੇ ਇਹ ਫਾਇਦੇ
Helath News: ਸਰਦੀਆਂ ਦੇ ਮੌਸਮ ਤੇ ਚਾਹ ਦਾ ਸੁਮੇਲ ਸਦੀਆਂ ਤੋਂ ਹਰ ਕਿਸੇ ਦੀ ਪਸੰਦ ਰਿਹਾ ਹੈ। ਸਰਦੀਆਂ ਦੇ ਮੌਸਮ ’ਚ…