ਲੁਧਿਆਣਾ: ਪੰਜਾਬ ਵਿੱਚ ਤਬਾਦਲਿਆਂ ਦਾ ਦੌਰ ਜਾਰੀ ਹੈ। ਇਸ ਦੌਰਾਨ ਜ਼ਿਲ੍ਹਾ ਲੁਧਿਆਣਾ ਦਿਹਾਤੀ (District Ludhiana Rural) ਵਿੱਚ ਐਸ.ਐਸ.ਪੀ ਵੱਲੋਂ 8 ਐਸ.ਐਚ.ਓਜ਼ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ (INSP) ਅੰਮ੍ਰਿਤਪਾਲ ਸਿੰਘ, (INSP) ਜਸਵੀਰ ਸਿੰਘ, (SI) ਸੁਰਿੰਦਰ ਸਿੰਘ, (SI) ਜਰਨੈਲ ਸਿੰਘ, (SI) ਨਰਿੰਦਰ ਸਿੰਘ, (SI) ਨੰਦ ਲਾਲ, (SI) ਬਲਵਿੰਦਰ ਸਿੰਘ, (SI) ਬਲਵਿੰਦਰ ਸਿੰਘ ਸ਼ਾਮਲ ਹਨ। ਜਾਰੀ ਕੀਤੀ ਗਈ ਸੂਚੀ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਦੀਆਂ ਨਵੀਆਂ ਥਾਵਾਂ ’ਤੇ ਤਬਾਦਲਾ ਕੀਤਾ ਗਿਆ ਹੈ। ਇਹ ਅਧਿਕਾਰੀ ਆਪਣੀ ਨਵੀਂ ਤਾਇਨਾਤੀ ‘ਤੇ ਤੁਰੰਤ ਰਿਪੋਰਟ ਕਰਨਗੇ।
Related Posts
SDM ਨੇ ਸਿਵਲ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਨਕੋਦਰ : ਐਸ.ਡੀ.ਐਮ. ਦਫ਼ਤਰ ਨਕੋਦਰ ਵਿਖੇ ਗੁਰਸਿਮਰਨਜੀਤ ਸਿੰਘ ਢਿੱਲੋਂ, ਪੀ.ਸੀ.ਐਸ., ਉਪ ਮੰਡਲ ਮੈਜਿਸਟਰੇਟ ਨਕੋਦਰ ਵਲੋਂ ਐਸ.ਐਚ.ਓ, ਨਕੋਦਰ ਸਿਟੀ, ਐਸ ਐਚ ਓ…
ਟ੍ਰਾਈਡੈਂਟ ਗਰੁੱਪ ਨੇ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ ਕੀਤਾ ਇਹ ਐਲਾਨ
ਬਰਨਾਲਾ: ਟ੍ਰਾਈਡੈਂਟ ਗਰੁੱਪ (Trident Group) ਦੇ ਸੰਸਥਾਪਕ ਰਜਿੰਦਰ ਗੁਪਤਾ (Rajinder Gupta) ਨੇ ਅਯੁੱਧਿਆ ਵਿੱਚ ਭਗਵਾਨ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ 22 ਜਨਵਰੀ ਨੂੰ ਦੇਸ਼…
ਚਾਰ ਰੋਜਾਂ ” ਸੂਫ਼ੀ ਫੈਸਟੀਵਲ” ਮਾਲੇਰਕੋਟਲਾ ਦੌਰਾਨ ਸ਼ਾਨਦਾਰ ” ਸੂਫ਼ੀਆਨਾ ਮੁਸ਼ਾਇਰੇ ” ਦਾ ਆਯੋਜਨ
ਚਾਰ ਰੋਜਾਂ ” ਸੂਫ਼ੀ ਫੈਸਟੀਵਲ” ਮਾਲੇਰਕੋਟਲਾ ਦੌਰਾਨ ਸ਼ਾਨਦਾਰ ” ਸੂਫ਼ੀਆਨਾ ਮੁਸ਼ਾਇਰੇ ” ਦਾ ਆਯੋਜਨ ਕੀਤਾ ਗਿਆ । ਪੰਜਾਬ ਵਿਧਾਨ ਸਭਾ…