ਤਾਮਿਲਨਾਡੂ : ਤਾਮਿਲਨਾਡੂ (Tamil Nadu) ਦੇ ਧਰਮਪੁਰੀ ਜ਼ਿਲ੍ਹੇ (Dharmapuri district) ‘ਚ ਇਕ ਫਲਾਈਓਵਰ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਖ਼ਤਰਨਾਕ ਸੀ ਕਿ ਇਕ ਤੋਂ ਬਾਅਦ ਇਕ ਕਈ ਵਾਹਨ ਆਪਸ ਵਿਚ ਟਕਰਾ ਕੇ ਅੱਗ ਦੀ ਲਪੇਟ ਵਿਚ ਆ ਗਏ, ਜਿਸ ਵਿਚ ਅੱਠ ਲੋਕ ਜ਼ਖ਼ਮੀ ਹੋ ਗਏ ਅਤੇ ਚਾਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਹੈ।
Related Posts
IND vs ENG: ਭਾਰਤ ਨੇ 106 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ ਮੈਚ
ਵਿਸ਼ਾਖਾਪਟਨਮ : ਭਾਰਤ ਨੇ ਪੰਜ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਇੱਥੇ ਇੰਗਲੈਂਡ ਨੂੰ 106 ਦੌੜਾਂ ਨਾਲ…
ਮੰਤਰੀ ਬਲਕਾਰ ਸਿੰਘ ਨੇ ਸਿਟੀ ਬਿਊਟੀ ਮੁਕਾਬਲੇ ਦੇ ਜੇਤੂਆਂ ਦਾ ਕੀਤਾ ਸਨਮਾਨ
ਚੰਡੀਗੜ੍ਹ, 20 ਜਨਵਰੀ, 2024 –ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਪੰਜਾਬ ਮਿਉਂਸਪਲ ਭਵਨ (Punjab Municipal Bhawan), ਸੈਕਟਰ 35 (Sector 35) , ਚੰਡੀਗੜ੍ਹ (Chandigarh) ਵਿਖੇ ਹੋਏ…
जसबीर सिंह रोडे ने दो लोकसभा सीटों पर जीत पर जताई खुशी, कहा बंदी सिंहो की रिहाई की मांग उठाएंगे
जरनैल सिंह भिंडरावाले के भतीजे जसबीर सिंह रोडे ने पंजाब की दो लोकसभा सीटों पर जीत पर खुशी जताई है। …