ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਦੋ ਵਾਰ ਸਾਬਕਾ ਵਿਧਾਇਕ ਅਤੇ ਭਾਜਪਾ ਦੀ ਪੰਜਾਬ ਇਕਾਈ ਦੇ ਸੀਨੀਅਰ ਪ੍ਰਧਾਨ ਮੀਤ ਪ੍ਰਧਾਨ ਅਰਵਿੰਦ ਖੰਨਾ (Arvind Khanna) ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ.ਡੀ.) ਦੇ ਰਡਾਰ ‘ਚ ਆ ਗਏ ਹਨ, ਜਿਸ ਤੋਂ ਬਾਅਦ ਅਰਵਿੰਦ ਖੰਨਾ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਇਸ ਸਬੰਧੀ ਈਡੀ ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਖੰਨਾ ਨੂੰ ਸੰਮਨ ਭੇਜ ਕੇ 30 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।
Related Posts
ਵਾਸ਼ਿੰਗ ਮਸ਼ੀਨ ਨੂੰ ਸਾਫ ਰੱਖਣ ਲਈ ਕਰੋ ਇਨ੍ਹਾਂ ਦੋ ਘਰੇਲੂ ਚੀਜ਼ਾਂ ਦਾ ਇਸਤੇਮਾਲ
ਗੈਜੇੇੇਟ ਡੈਸਕ : ਵਾਸ਼ਿੰਗ ਮਸ਼ੀਨ ਘਰ ਲਈ ਜ਼ਰੂਰੀ ਉਪਕਰਨ ਹੈ। ਇਹ ਸਾਡੇ ਕੱਪੜਿਆਂ ਨੂੰ ਸਾਫ਼ ਅਤੇ ਸਵੱਛ ਰੱਖਣ ਵਿੱਚ ਮਦਦ ਕਰਦੀ…
पश्चिम बंगाल के मुख्य मंत्री को एक और झटका, ओबीसी प्रमाण पत्र हुए रद्द
कलकत्ता हाई कोर्ट ने एक याचिका पर सुनवाई के दौरान बड़ा फैसला सुनाया है। इस फैसले के मुताबिक हाई कोर्ट…
IPL 2024: ਐੱਮ.ਐੱਸ ਧੋਨੀ ਨੂੰ ਲੈ ਕੇ ਵੱਡੀ ਖ਼ਬਰ ਆਈ ਸਾਹਮਣੇ
ਨਵੀਂ ਦਿੱਲੀ: ਪੂਰੇ ਦੇਸ਼ ‘ਚ IPL ਦਾ ਖੁਮਾਰ ਤੇਜ਼ੀ ਨਾਲ ਵਧਣ ਲੱਗਾ ਹੈ। ਆਈਪੀਐਲ (ਆਈਪੀਐਲ 2024) ਦੇ ਅਗਲੇ ਸੀਜ਼ਨ ਦੀ ਨਿਲਾਮੀ…