ਹਿਮਾਚਲ: ਜੇਕਰ ਤੁਸੀਂ ਹਿਮਾਚਲ (Himachal) ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਦਰਅਸਲ ਇੱਥੇ ਪਿਛਲੇ 48 ਘੰਟਿਆਂ ਤੋਂ ਹੋ ਰਹੀ ਬਾਰਿਸ਼ ਅਤੇ ਬਰਫਬਾਰੀ ਨੇ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਵਿਭਾਗ ਮੁਤਾਬਕ 3-4 ਫਰਵਰੀ ਤੋਂ ਬਾਅਦ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲੇਗਾ। ਵਿਭਾਗ ਵੱਲੋਂ 4 ਫਰਵਰੀ ਤੋਂ ਬਾਅਦ ਗ੍ਰੀਨ ਜ਼ੋਨ ਦਿਖਾਇਆ ਗਿਆ ਸੀ ਅਤੇ ਯੈਲੋ ਅਲਰਟ 3 ਫਰਵਰੀ ਤੱਕ ਰਹੇਗਾ। ਇਸ ਕਾਰਨ ਹੱਡ-ਭੰਨਵੀਂ ਠੰਢ ਹੁਣ ਖ਼ਤਮ ਹੋ ਜਾਵੇਗੀ। ਆਉਣ ਵਾਲੇ ਦਿਨਾਂ ‘ਚ ਵੱਧ ਤੋਂ ਵੱਧ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ ਅਤੇ ਇਹ ਵਾਧਾ 10 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਮੁਤਾਬਕ ਸੂਰਜ ਚੜ੍ਹਨ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤੱਕ ਚਲਾ ਜਾਵੇਗਾ।
Related Posts
ਪੰਜਾਬ ‘ਚ ‘ਆਪ’ ਨੇਤਾ ‘ਤੇ ਗੋਲੀਬਾਰੀ ਹੋਣ ਦੀ ਖ਼ਬਰ ਆਈ ਸਾਹਮਣੇ
ਸ਼੍ਰੀ ਮੁਕਤਸਰ ਸਾਹਿਬ: ਪੰਜਾਬ ‘ਚ ‘ਆਪ’ ਨੇਤਾ (AAP leader) ‘ਤੇ ਗੋਲੀਬਾਰੀ ਹੋਣ ਦੀ ਖ਼ਬਰ ਆਈ ਹੈ। ਜਾਣਕਾਰੀ ਮੁਤਾਬਕ ਮੁਕਤਸਰ ਸਾਹਿਬ ‘ਚ ‘ਆਪ’ ਦੇ…
ਰੁਪਏ ਵਿੱਚ ਅਖਬਾਰ ਵੇਚ ਕੇ 250 ਰੁਪਏ ਪ੍ਰਤੀ ਮਹੀਨਾ ਤੋਂ ਮਿਲੀਅਨ ਡਾਲਰ ਦੀ ਫੈਸ਼ਨ ਕੰਪਨੀ ਦੇ ਮਾਲਕ ਬਣਨ ਤੱਕ: ਬੇਂਗਲੁਰੂ ਦੇ ਇੱਕ ਵਿਅਕਤੀ ਦਾ ਅਦਭੁਤ ਸਫ਼ਰ
ਸਫਲਤਾ ਦੀਆਂ ਕਹਾਣੀਆਂ: ਅਣਗਿਣਤ ਸਫਲਤਾ ਦੀਆਂ ਕਹਾਣੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ ਅਤੇ ਅਸੀਂ ਉਨ੍ਹਾਂ ਤੋਂ ਬਹੁਤ ਕੁਝ ਪ੍ਰਾਪਤ…
TATA Tech IPO ने दिखाया जादू, 40 मिनट में ही हो गया फुल
[ad_1] TATA Tech IPO का इंतजार ग्राहक पिछले कई समय से कर रहे थे, और जैसे ही ये आज मार्केट…