ਚੰਡੀਗੜ੍ਹ : ਪੰਜਾਬ ਵਿੱਚ ਲੋਕ ਸਭਾ ਚੋਣਾਂ (Lok Sabha elections) ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਵਿੱਚ ਆਪਸੀ ਕਲੇਸ਼ ਵਧਦਾ ਜਾ ਰਿਹਾ ਹੈ। ਚੋਣਾਂ ਦੀ ਤਿਆਰੀ ਕਰ ਰਹੀ ਕਾਂਗਰਸ ਪਾਰਟੀ (Congress party) ਆਪਣੀ ਚੋਣ ਰਣਨੀਤੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਚੋਣ ਰਣਨੀਤੀ ਬਣਾਉਣ ਲਈ ਕਾਂਗਰਸ ਪਾਰਟੀ ਨੇ 1 ਫਰਵਰੀ ਨੂੰ ਚੰਡੀਗੜ੍ਹ ‘ਚ ਚੋਣ ਮੀਟਿੰਗ ਰੱਖੀ ਸੀ, ਜਿਸ ‘ਚ ਨਵਜੋਤ ਸਿੱਧੂ (Navjot Sidhu) ਸ਼ਾਮਲ ਨਹੀਂ ਹੋਏ ਸਨ। ਨਵਜੋਤ ਸਿੱਧੂ ਨੇ ਚੋਣ ਕਮੇਟੀ ਵਿੱਚ ਸ਼ਾਮਲ ਹੋਣ ਦੀ ਬਜਾਏ ਕਾਂਗਰਸ ਦੇ 3 ਸਾਬਕਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ।
Related Posts
पुलिस महानिदेशक शत्रुजीत कपूर ने सोनीपत पुलिस लाइन में किया ई-लाइब्रेरी का उद्घाटन
। पुलिस महानिदेशक शत्रुजीत कपूर ने देर सांय सोनीपत जिला में प्रदेश की पहली पुलिस ई लाइब्रेरी का उद्घाटन किया। इस…
चंडीगढ़ नगर निगम का हाई प्रोफाइल ड्रामा: भाजपा के मनोज सोनकर फिलहाल मेयर, मीटिंग बुलाने पर ही लगी है रोक
चंडीगढ़, (साजन शर्मा): High profile drama of Chandigarh Municipal Corporation: भाजपा के मनोज सोनकर नगर निगम के फिलहाल मेयर हैं…
ਏਅਰ ਇੰਡੀਆ ਨੇ ਗਾਹਕਾਂ ਨੂੰ ਕ੍ਰਿਸਮਸ ‘ਤੇ ਦਿੱਤਾ ਵੱਡਾ ਤੋਹਫ਼ਾ:
ਨਵੀਂ ਦਿੱਲੀ: ਤਿਉਹਾਰੀ ਸੀਜ਼ਨ ਦੌਰਾਨ ਏਅਰ ਇੰਡੀਆ (Air India) ਨੇ ਗਾਹਕਾਂ ਨੂੰ ਵੱਡਾ ਆਫਰ ਦਿੱਤਾ ਹੈ। ਏਅਰ ਇੰਡੀਆ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵਾਂ ਉਡਾਣਾਂ…