ਜਲੰਧਰ : ਜਲੰਧਰ (Jalandhar) ਦੇ ਰਾਜ ਨਗਰ ਦੇ ਨਾਲ ਲੱਗਦੇ ਸ਼ਿਵ ਨਗਰ (Shiv Nagar) ਦੇ ਸੁੰਨਸਾਨ ਇਲਾਕੇ ‘ਚੋਂ ਇਕ ਸੜੀ ਹੋਈ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਉਥੇ ਲਿਜਾ ਕੇ ਸਾੜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਦਾ ਮੂੰਹ ਅਤੇ ਸਿਰ ਬੁਰੀ ਤਰ੍ਹਾਂ ਨਾਲ ਸੜਿਆ ਹੋਇਆ ਹੈ।
Related Posts
ਜਿਵੇਂ ਹੀ ਭਾਰਤ ਨਵੀਂ ਸੰਸਦ ਵੱਲ ਵਧ ਰਿਹਾ ਹੈ, ਆਓ ਇਤਿਹਾਸਕ ਸੰਸਦ ਦੀ ਕਿਸਮਤ ਵੱਲ ਧਿਆਨ ਦੇਈਏ
ਭਾਰਤੀ ਲੋਕਤੰਤਰ ਇਸ ਗਣੇਸ਼ ਚਤੁਰਥੀ ‘ਤੇ ਇੱਕ ਮਹੱਤਵਪੂਰਨ ਯਾਤਰਾ ਦੀ ਸ਼ੁਰੂਆਤ ਕਰ ਰਿਹਾ ਹੈ ਕਿਉਂਕਿ ਸੰਸਦ ਆਪਣੀ ਨਵੀਂ ਇਮਾਰਤ ਵਿੱਚ…
बाग़बानी बनेगा पंजाब के किसानों का अगला लक्ष्य, सरकार देगी हर मदद
फाजिल्का, 24 नवंबर: पंजाब के बाग़बानी मंत्री स. चेतन सिंह जौड़ामाजरा ने आज कहा कि मुख्यमंत्री स. भगवंत सिंह मान…
महंगाई डायन खाए जात है…, थाली से दाल और सब्जी गायब
[ad_1] Retail inflation in India : महंगाई डायन खाए जात है… यह गाना आपने जरूर सुना होगा। यही हाल देश…