ਝਾਰਖੰਡ : ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਵਿਧਾਇਕ ਦਲ ਦੇ ਨੇਤਾ ਚੰਪਾਈ ਸੋਰੇਨ (Champai Soren) ਨੇ ਅੱਜ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੇ ਰਾਜ ਭਵਨ ਵਿਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਚੰਪਾਈ ਸੋਰੇਨ ਤੋਂ ਇਲਾਵਾ ਸੀਨੀਅਰ ਕਾਂਗਰਸ ਨੇਤਾ ਆਲਮਗੀਰ ਆਲਮ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇਤਾ ਸਤਿਆਨੰਦ ਭੋਕਤਾ ਨੇ ਰਾਜ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ।
Related Posts
ਜਾਣੋ ਸਾਧਾਰਨ ਗੀਜ਼ਰ ਤੇ ਇੰਸਟੈਂਟ ਗੀਜ਼ਰ ‘ਚ ਫਰਕ
ਸਾਧਾਰਨ ਗੀਜ਼ਰ ਅਤੇ ਇੰਸਟੈਂਟ ਗੀਜ਼ਰ ਵਿੱਚ ਬਹੁਤ ਫਰਕ ਹੁੰਦਾ ਹੈ, ਜੇਕਰ ਤੁਸੀਂ ਦੋਵਾਂ ਨੂੰ ਇੱਕੋ ਜਿਹਾ ਸਮਝ ਰਹੇ ਹੋ ਤਾਂ…
ਛੁੱਟੀਆਂ ਮਨਾਉਣ ਨੈਨੀਤਾਲ ਗਏ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨਾਲ ਵਾਪਰਿਆ ਹਾਦਸਾ
ਨੈਨੀਤਾਲ : ਵਿਸ਼ਵ ਕੱਪ 2023 ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ…
लंबे समय तक कोविड से पीडि़त रहने वाले मरीजों को सालभर पाचन संबंधी बीमारियों का खतरा
Patients suffering from Covid for a long time are at risk of digestive diseases throughout the year- बीजिंग। लंबे समय तक…