ਜਲਦ ਹੀ ਕਾਲਕਾ ਤੋਂ ਚਲੇਗੀ ਇਹ ਰੇਲ ਗੱਡੀ
ਪੰਚਕੂਲਾ: ਚੰਡੀਗੜ੍ਹ ਤੋਂ ਅਜਮੇਰ ਦਰਮਿਆਨ ਚੱਲਣ ਵਾਲੀ ਗਰੀਬ ਰਥ ਰੇਲ ਗੱਡੀ (The Garib Rath train) ਨੂੰ ਜਲਦ ਹੀ ਕਾਲਕਾ ਤੋਂ ਚਲਾਉਣ ਦੀ ਤਿਆਰੀ…
Latest and Breaking News Website
ਪੰਚਕੂਲਾ: ਚੰਡੀਗੜ੍ਹ ਤੋਂ ਅਜਮੇਰ ਦਰਮਿਆਨ ਚੱਲਣ ਵਾਲੀ ਗਰੀਬ ਰਥ ਰੇਲ ਗੱਡੀ (The Garib Rath train) ਨੂੰ ਜਲਦ ਹੀ ਕਾਲਕਾ ਤੋਂ ਚਲਾਉਣ ਦੀ ਤਿਆਰੀ…
ਅੰਬਾਲਾ: ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਵਿੱਚ ਇੰਟਰਨੈੱਟ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਹਰਿਆਣਾ ਦੇ ਸੱਤ ਜ਼ਿਲ੍ਹਿਆਂ (Seven Districts Of Haryana) ਵਿੱਚ…
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ (Prof. Arvind) ਦੀ ਅਗਵਾਈ ਵਿੱਚ ਯੂਨੀਵਰਸਿਟੀ ਨੇ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ…
ਨਕੋਦਰ : ਐਸ.ਡੀ.ਐਮ. ਦਫ਼ਤਰ ਨਕੋਦਰ ਵਿਖੇ ਗੁਰਸਿਮਰਨਜੀਤ ਸਿੰਘ ਢਿੱਲੋਂ, ਪੀ.ਸੀ.ਐਸ., ਉਪ ਮੰਡਲ ਮੈਜਿਸਟਰੇਟ ਨਕੋਦਰ ਵਲੋਂ ਐਸ.ਐਚ.ਓ, ਨਕੋਦਰ ਸਿਟੀ, ਐਸ ਐਚ ਓ…
ਪੰਜਾਬ : ਪੰਜਾਬ ‘ਚ ਮੌਸਮ ‘ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਤਾਪਮਾਨ ‘ਚ ਗਿਰਾਵਟ ਕਾਰਨ ਵਾਤਾਵਰਨ ‘ਚ ਠੰਡਕ ਮਹਿਸੂਸ…
ਮਾਲੇਰਕੋਟਲਾ ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਸ੍ਰੀਮਤੀ ਅਪਰਨਾ ਐਮ.ਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2024- 25 ਲਈ ਤਹਿਸੀਲ ਕੰਪਾਊਂਡ (ਵਿਕਾਸ ਭਵਨ) , ਮਾਲੇਰਕੋਟਲਾ ਜ਼ਿਲ੍ਹਾ ਮਾਲੇਰਕੋਟਲਾ ਦੇ ਸਾਈਕਲ ਸਟੈਂਡ ਅਤੇ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 16 ਫਰਵਰੀ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 11.00 ਵਜੇ ਤਹਿਸੀਲ ਦਫ਼ਤਰ, ਮਾਲੇਰਕੋਟਲਾ ਵਿਖੇ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਆਪਣੀ ਸਕਿਉਰਿਟੀ ਰਕਮ ਮੁਬਲਿਗ 10 ਹਜ਼ਾਰ ਰੁਪਏ ਬਤੌਰ ਜ਼ਮਾਨਤ ਤਹਿਸੀਲਦਾਰ, ਮਾਲੇਰਕੋਟਲਾ ਪਾਸ ਜਮਾਂ ਕਰਵਾ ਕੇ ਬੋਲੀ ਦੇ ਸਕਦਾ ਹੈ । ਹੋਰ ਸ਼ਰਤਾਂ ਅਤੇ ਜਾਣਕਾਰੀ ਮੌਕੇ ਤੇ ਦੱਸੀਆਂ ਜਾਣਗੀਆਂ ।
Bahadurgarh Industrialist Urge Farmers: अपनी मांगों को लेकर किसान दिल्ली में मोर्चा लगाने निकल पड़े हैं। इस बीच हरियाणा और दिल्ली…
Anurag Thakur Farmers Protest: केंद्र सरकार के साथ अपनी मांगों को लेकर बात नहीं बनने के बाद किसानों ने दिल्ली के…
चंडीगढ़, 12 फरवरी Chandigarh-Ambala Road Closed: चंडीगढ़ से दिल्ली की ओर जाने वाले लोगों को जीरकपुर, डेराबस्सी व दप्पर…
Minister of State for Defense: रक्षा राज्यमंत्री (आरआरएम) अजय भट्ट ने आज सोमवार को पश्चिमी कमान मुख्यालय का दौरा किया। उन्हें…