ਹਰਿਆਣਾ ਦੇ ਸੱਤ ਜ਼ਿਲ੍ਹਿਆਂ ਚ ਵਧੀ ਇੰਟਰਨੈੱਟ ਪਾਬੰਦੀ

ਅੰਬਾਲਾ: ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਵਿੱਚ ਇੰਟਰਨੈੱਟ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਹਰਿਆਣਾ ਦੇ ਸੱਤ ਜ਼ਿਲ੍ਹਿਆਂ (Seven Districts Of Haryana) ਵਿੱਚ…

ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਨੇ ਹਾਸਲ ਕੀਤੀ ਵੱਡੀ ਸਫ਼ਲਤਾ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ (Prof. Arvind) ਦੀ ਅਗਵਾਈ ਵਿੱਚ ਯੂਨੀਵਰਸਿਟੀ ਨੇ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ…

ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਦੇ ਸਾਈਕਲ ਸਟੈਂਡ ਅਤੇ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 16 ਫਰਵਰੀ ਨੂੰ

ਮਾਲੇਰਕੋਟਲਾ ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਸ੍ਰੀਮਤੀ ਅਪਰਨਾ ਐਮ.ਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸਾਲ  2024- 25 ਲਈ ਤਹਿਸੀਲ ਕੰਪਾਊਂਡ (ਵਿਕਾਸ ਭਵਨ) , ਮਾਲੇਰਕੋਟਲਾ ਜ਼ਿਲ੍ਹਾ ਮਾਲੇਰਕੋਟਲਾ ਦੇ ਸਾਈਕਲ ਸਟੈਂਡ ਅਤੇ ਚਾਹ-ਦੁੱਧ  ਦੀ  ਕੰਟੀਨ  ਦੀ ਬੋਲੀ  16 ਫਰਵਰੀ 2024 ਦਿਨ  ਸ਼ੁੱਕਰਵਾਰ ਨੂੰ ਸਵੇਰੇ 11.00  ਵਜੇ ਤਹਿਸੀਲ ਦਫ਼ਤਰ, ਮਾਲੇਰਕੋਟਲਾ  ਵਿਖੇ  ਕਰਵਾਈ  ਜਾਵੇਗੀ  । ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਆਪਣੀ ਸਕਿਉਰਿਟੀ ਰਕਮ ਮੁਬਲਿਗ 10 ਹਜ਼ਾਰ ਰੁਪਏ ਬਤੌਰ ਜ਼ਮਾਨਤ ਤਹਿਸੀਲਦਾਰ, ਮਾਲੇਰਕੋਟਲਾ ਪਾਸ ਜਮਾਂ ਕਰਵਾ ਕੇ ਬੋਲੀ ਦੇ ਸਕਦਾ ਹੈ । ਹੋਰ ਸ਼ਰਤਾਂ ਅਤੇ ਜਾਣਕਾਰੀ  ਮੌਕੇ ਤੇ ਦੱਸੀਆਂ ਜਾਣਗੀਆਂ ।

Bahadurgarh Industrialist Urge Farmers: अपनी मांगों को लेकर किसान दिल्ली में मोर्चा लगाने निकल पड़े हैं। इस बीच हरियाणा और दिल्ली…

किसानों के ‘दिल्ली मार्च’ पर अनुराग ठाकुर का बयान; बोले- प्रदर्शन न करके, बातचीत आगे बढ़ाएं, मोदी सरकार किसान हित में काम कर रही

Anurag Thakur Farmers Protest: केंद्र सरकार के साथ अपनी मांगों को लेकर बात नहीं बनने के बाद किसानों ने दिल्ली के…

योगी सरकार का बड़ा फैसला, यूपी के साढ़े तीन लाख किसानों को मिलेंगे 177 करोड़, सीधे खाते में आएंगे रुपये

लखनऊ। Big decision of Yogi government: तकनीकी कारणों से पिछले दो वर्षों में फसलों के मुआवजे से वंचित रहे 3.76 लाख किसानों…