ਜਲੰਧਰ : ਜਲੰਧਰ (Jalandhar) ਦੇ ਰਾਜ ਨਗਰ ਦੇ ਨਾਲ ਲੱਗਦੇ ਸ਼ਿਵ ਨਗਰ (Shiv Nagar) ਦੇ ਸੁੰਨਸਾਨ ਇਲਾਕੇ ‘ਚੋਂ ਇਕ ਸੜੀ ਹੋਈ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਉਥੇ ਲਿਜਾ ਕੇ ਸਾੜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਦਾ ਮੂੰਹ ਅਤੇ ਸਿਰ ਬੁਰੀ ਤਰ੍ਹਾਂ ਨਾਲ ਸੜਿਆ ਹੋਇਆ ਹੈ।
Related Posts
ਰਾਜੋਆਣਾ ਨਾਲ ਮੁਲਾਕਾਤ ਨੂੰ ਲੈ ਕੇ ਹੋਏ ਸਿਆਸੀ ਹੰਗਾਮੇ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦਾ ਜਵਾਬ
ਪਟਿਆਲਾ: ਪਟਿਆਲਾ ਜੇਲ੍ਹ (Patiala Jail) ‘ਚ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਨੂੰ ਮਿਲਣ ਗਏ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਅਕਾਲੀ ਦਲ ਦੇ…
Jawan Box Office Collection Day 12: फिर ‘जवान’ की रफ्तार में आई कमी
[ad_1] Jawan Box Office Collection Day 12: बॉलीवुड की बादशाह और फैंस के दिलों पर राज करने वाले किंग यानी शाहरुख…
ਠੰਡ ਤੋਂ ਬਚਣ ਲਈ ਆਪਣੀ ਸਰਦੀਆਂ ਦੀ ਖੁਰਾਕ ‘ਚ ਸ਼ਾਮਲ ਕਰੋ ਜ਼ਿੰਕ
Health News : ਸਰਦੀਆਂ ਦੇ ਮੌਸਮ ‘ਚ ਆਲਸ ਅਤੇ ਨੀਂਦ ਦੀ ਸਮੱਸਿਆ ਤੋਂ ਹਰ ਕੋਈ ਪਰੇਸ਼ਾਨ ਰਹਿੰਦਾ ਹੈ। ਇਹ ਸਮੱਸਿਆ ਅਨਿਯਮਿਤ…