ਗੁਰਦਾਸਪੁਰ ‘ਚ BSF-STF ਨੂੰ ਸਾਂਝੀ ਛਾਪੇਮਾਰੀ ‘ਚ ਮਿਲੀ ਵੱਡੀ ਸਫਲਤਾ

ਗੁਰਦਾਸਪੁਰ: ਗੁਰਦਾਸਪੁਰ (Gurdaspur) ਦੇ ਪਿੰਡ ਡੇਰੀਵਾਲ ਕਿਰਨ ਵਿੱਚ ਬੀ.ਐਸ.ਐਫ. ਅਤੇ ਐਸ.ਟੀ.ਐਫ. (BSF-STF) ਨੇ ਸਾਂਝੇ ਤੌਰ ’ਤੇ ਸ਼ੱਕੀ ਵਿਅਕਤੀ ਦੇ ਘਰ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਘਰ ਵਿੱਚੋਂ 100 ਗ੍ਰਾਮ ਹੈਰੋਇਨ ਦੇ 6 ਛੋਟੇ ਪਲਾਸਟਿਕ ਦੇ ਡੱਬੇ ਅਤੇ .32 ਬੋਰ ਦੇ 13 ਕਾਰਤੂਸ ਬਰਾਮਦ ਹੋਏ।

ਇਸ ਤੋਂ ਇਲਾਵਾ ਇੱਕ ਹੋਰ ਸ਼ੱਕੀ ਵਿਅਕਤੀ ਦੇ ਘਰ ਛਾਪੇਮਾਰੀ ਦੌਰਾਨ ਇੱਕ ਬੰਦੂਕ (ਪੀ.ਏ.ਜੀ. ਕਿਸਮ), 10 ਆਰ.ਡੀ., .32 ਬੋਰ ਦੀ ਇੱਕ ਗੋਲੀ ਅਤੇ ਇੱਕ ਪਿਸਤੌਲ ਬਰਾਮਦ ਹੋਇਆ।

Leave a Reply

Your email address will not be published. Required fields are marked *