ਦਸੂਹਾ: ਗਣਤੰਤਰ ਦਿਵਸ (Republic Day) ਮੌਕੇ ਹੁਸ਼ਿਆਰਪੁਰ ਦੇ ਦਸੂਹਾ ਤੋਂ ਇੱਕ ਲਾਵਾਰਸ ਥਾਰ ਮਿਲਣ ਦੀ ਖ਼ਬਰ ਮਿਲੀ ਹੈ। ਬਰਾਮਦ ਹੋਈ ਥਾਰ ‘ਤੇ ਗੋਲੀਆਂ ਦੇ ਨਿਸ਼ਾਨ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਬਲਗਨ-ਸੰਸਾਰਪੁਰ ਰੋਡ ‘ਤੇ ਪਿੰਡ ਬਲਗਾਨ ਨੇੜੇ ਸਵੇਰੇ 5 ਵਜੇ ਜ਼ਬਰਦਸਤ ਗੋਲੀਬਾਰੀ ਹੋਈ।
Related Posts
Haryana: मुख्यमंत्री मनोहर लाल ने जगदीश चंद्र बोस को उनकी जयंती पर श्रद्धांजलि अर्पित की
हरियाणा के मुख्यमंत्री मनोहर लाल ने जे.सी.बोस विज्ञान एवं प्रौद्योगिकी विश्वविद्यालय, वाईएमसीए, फरीदाबाद में प्रसिद्ध भारतीय वैज्ञानिक आचार्य जगदीश चंद्र…
ਭਾਜਪਾ ਆਗੂ ਕੋਲੋਂ ਨਕਦੀ, ਕਾਰ ਜ਼ਬਤ
ਬੈਂਗਲੁਰੂ: ਇੱਕ ਹੈਰਾਨ ਕਰਨ ਵਾਲੇ ਖੁਲਾਸੇ ਵਿੱਚ, ਬੈਂਗਲੁਰੂ ਸਿਟੀ ਪੁਲਿਸ ਦੀ ਸੈਂਟਰਲ ਕ੍ਰਾਈਮ ਬ੍ਰਾਂਚ ਨੇ ਟਿਕਟ ਦੇ ਬਦਲੇ ਭਾਜਪਾ ਦੇ…
ਸੜਕ ਸੁਰੱਖਿਆ ਪਹਿਲਕਦਮੀ ਤਹਿਤ ਜ਼ਿਲ੍ਹੇ ਚ ਅਤਿ-ਆਧੁਨਿਕ ਤਕਨੀਕਾਂ ਅਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਨਾਲ ਲੈਸ ਸੜਕ ਸੁਰੱਖਿਆ ਫੋਰਸ ਫਲੀਟ ਵਹੀਕਲ ਸ਼ਾਮਲ
ਮਾਲੇਰਕੋਟਲਾ, 3 ਫਰਵਰੀ ਸੜਕ ਸੁਰੱਖਿਆ ਪਹਿਲਕਦਮੀ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਇੱਕ ਅਤਿ-ਆਧੁਨਿਕ ਤਕਨੀਕਾਂ ਅਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਨਾਲ ਲੈਸ ਸੜਕ ਸੁਰੱਖਿਆ ਫੋਰਸ ਫਲੀਟ ਵਹੀਕਲ ਦੀ ਸ਼ੁਰੂਆਤੀ ਤੈਨਾਤੀ…