ਜਲੰਧਰ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) (Enforcement Directorate) (ED) ਨੇ ਅੱਜ ਸਵੇਰੇ SEL ਟੈਕਸਟਾਈਲ ਲਿਮਟਿਡ (SEL Textiles Limited) ਦੇ ਲੁਧਿਆਣਾ ਅਤੇ ਮੋਹਾਲੀ ਦਫ਼ਤਰਾਂ ‘ਤੇ ਅਚਾਨਕ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ 1530 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਸਾਲ 2020 ਵਿੱਚ ਕੰਪਨੀ ਦੇ ਡਾਇਰੈਕਟਰਾਂ ਰਾਮ ਸ਼ਰਨ ਸਲੂਜਾ, ਨੀਰਜ ਸਲੂਜਾ ਅਤੇ ਧੀਰਜ ਸਲੂਜਾ ਖ਼ਿਲਾਫ਼ ਕੇਸ ਦਰਜ ਕੀਤਾ ਸੀ।
Related Posts
अबकी बार राज बदलेगा और इतनी बुरी तरह बदलेगा कि एक नया इतिहास बनेगा।” गजेंद्र सिंह शेखावत
जोधपुर: केंद्रीय मंत्री गजेंद्र सिंह शेखावत ने कहा, “…राजस्थान की अशोक गहलोत सरकार ने समाज के हर वर्ग के साथ…
ਐਮ.ਐਸ.ਪੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਇਹ ਮੰਗ
ਚੰਡੀਗੜ੍ਹ: ਪੰਜਾਬ ਸਰਕਾਰ (Punjab government) ਨੇ ਸਾਉਣੀ 2024-25 ਦੀਆਂ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਸੰਬੰਧੀ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ।…
Online Booking करते समय रखें कुछ बातें ध्यान, नहीं तो बाद में हो सकती है समस्या
[ad_1] Online Booking Fraud: आज के समय में लगभग सभी काम घर बैठे हो जाते हैं। ऑनलाइन बुकिंग भी हम…