ਪੰਜਾਬ ਦੇ CM ਮਾਨ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਦਿੱਤੀ ਸਿੱਧੀ ਚੁਣੌਤੀ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਅੱਜ ਲੁਧਿਆਣਾ (Ludhiana) ਪਹੁੰਚੇ, ਜਿਸ ਦੌਰਾਨ ਉਨ੍ਹਾਂ ਨੇ ਦੋ ਅਹਿਮ ਮੀਟਿੰਗਾਂ ਕੀਤੀਆਂ। ਇਸ ਦੌਰਾਨ ਸੀ.ਐਮ. ਮਾਨ (CM Mann) ਨੇ…

आदतन अपराधियों के खिलाफ मालेरकोटला पुलिस की व्यापक कैसो मुहिम के नतीजे सामने आए

मालेरकोटला, 29 दिसंबर           अपने विशेष अभियान को जारी रखते हुए, मालेरकोटला पुलिस ने जिले भर में व्यापक घेराबंदी और तलाशी अभियान (सीएएसओ) चलाया, जिसमें विभिन्न मामलों से जुड़े 311 वांछित व्यक्तियों को गिरफ्तार किया गया। यह ऑपरेशन सीएम भगवंत मान के विजन के मुताबिक पंजाब को सुरक्षित बनाने के लिए चल रहे अभियान का हिस्सा है। पंजाब के डीजीपी गौरव यादव के निर्देश पर सावधानीपूर्वक नियोजित CASO के नेतृत्व में DSPs और SHOs ने अपराधियों के छिपने के ठिकानों के रूप में चिह्नित 200 से अधिक घरों पर छापेमारी की। यह पिछले महीने में 5 CASO ऑपरेशनों में 361 गिरफ्तारियों के साथ मलेरकोटला पुलिस की सराहनीय उपलब्धियों को जोड़ता है। 22 नवंबर से अब तक 311 वांछित आरोपियों को पकड़ा गया है, जिससे 152 से अधिक शिकायतकर्ताओं को न्याय मिला है। 311 गिरफ्तारियों में कई मामलों में आरोपी व्यक्ति शामिल हैं, जिनमें धोखा, वैवाहिक विवाद, एनडीपीएस अधिनियम का उल्लंघन, चोरी, जघन्य अपराध और अन्य छोटे अपराध शामिल हैं। गौरतलब है कि कई आदतन अपराधियों पर सीआरपीसी की धारा 110 के तहत मामला दर्ज किया गया था। यह कार्रवाई की व्यापक प्रकृति पर जोर देता है। अभियान के दौरान दो घोषित अपराधियों को भी पकड़ा गया।

ਮਾਲੇਰਕੋਟਲਾ ਪੁਲਿਸ ਵੱਲੋਂ ਆਦੀ ਅਪਰਾਧੀਆਂ ਖਿਲਾਫ ਵੱਡੀ ਕਾਰਵਾਈ ਦੇ ਵਿਆਪਕ ਨਤੀਜੇ।

ਮਲੇਰਕੋਟਲਾ, 29 ਦਸੰਬਰ :   ਆਪਣੀ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਮਾਲੇਰਕੋਟਲਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਵਿਆਪਕ ਘੇਰਾਬੰਦੀ ਅਤੇ ਸਰਚ ਆਪਰੇਸ਼ਨ (CASO) ਚਲਾ ਕੇ ਵੱਖ–ਵੱਖ ਮਾਮਲਿਆਂ ਵਿੱਚ ਲੋੜੀਂਦੇ 311 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਆਪ੍ਰੇਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਡੀਜੀਪੀ ਪੰਜਾਬ, ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸੰਚਾਲਿਤ, ਡੀਐਸਪੀਜ਼ ਅਤੇ ਐਸਐਚਓਜ਼ ਦੀ ਅਗਵਾਈ ਵਿੱਚ ਸਾਵਧਾਨੀਪੂਰਵਕ ਯੋਜਨਾਬੱਧ ਸੀਐਸਓ ਨੇ ਅਪਰਾਧੀਆਂ ਦੇ ਛੁਪਣਗਾਹ ਵਜੋਂ 200 ਤੋਂ ਵੱਧ ਘਰਾਂ ਵਿੱਚ ਛਾਪੇਮਾਰੀ ਕੀਤੀ।   ਪਿਛਲੇ ਮਹੀਨੇ ਵਿੱਚ 5 ਸੀਐਸਓ ਅਪਰੇਸ਼ਨਾਂ ਵਿੱਚ 361 ਗ੍ਰਿਫਤਾਰੀਆਂ ਹੋਈਆਂ ਹਨ। 22 ਨਵੰਬਰ ਤੋਂ ਹੁਣ ਤੱਕ 311 ਲੋੜੀਂਦੇ ਮੁਲਜ਼ਮ ਫੜੇ ਜਾ ਚੁੱਕੇ ਹਨ, ਜਿਸ ਨਾਲ 152 ਤੋਂ ਵੱਧ ਸ਼ਿਕਾਇਤਕਰਤਾਵਾਂ ਨੂੰ ਇਨਸਾਫ਼ ਮਿਲਿਆ ਹੈ। 311 ਗ੍ਰਿਫਤਾਰੀਆਂ ਵਿੱਚ ਕਈ ਮਾਮਲਿਆਂ ਵਿੱਚ ਦੋਸ਼ੀ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਢੱਗੀ, ਵਿਆਹ ਸੰਬੰਧੀ ਝਗੜੇ, ਐਨਡੀਪੀਐਸ ਐਕਟ ਦੀ ਉਲੰਘਣਾ, ਚੋਰੀ, ਘਿਨਾਉਣੇ ਅਪਰਾਧ ਅਤੇ ਹੋਰ ਛੋਟੇ ਅਪਰਾਧ ਸ਼ਾਮਲ ਹਨ।  ਮਹੱਤਵਪੂਰਨ ਗੱਲ ਇਹ ਹੈ ਕਿ ਕਈ ਆਦਤਨ ਅਪਰਾਧੀਆਂ ‘ਤੇ ਧਾਰਾ 110 ਸੀਆਰਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਏ ਹਨ। ਇਸ ਮੁਹਿੰਮ ਦੌਰਾਨ ਵੱਡੀ ਦੋ ਭਗੌੜਿਆਂ ਨੂੰ ਵੀ ਫੜਿਆ ਗਿਆ ਹੈ।                  ਮੁਕੱਦਮਾ ਦਰਜ ਕੀਤੇ ਗਏ ਵਿਅਕਤੀਆਂ ਨੂੰ ਭਵਿੱਖ ਵਿੱਚ ਅਪਰਾਧਿਕ ਗਤੀਵਿਧੀਆਂ ਵਿਰੁੱਧ ਸਖ਼ਤ ਹਦਾਇਤ ਕੀਤੀ ਗਈ ਹੈ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਧਾਰਾ 110 ਸੀਆਰਪੀਸੀ ਦੇ ਤਹਿਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਜੋ ਪੁਲਿਸ ਨੂੰ ਜਨਤਕ ਸ਼ਾਂਤੀ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਵਾਲੇ ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕਰਨ ਦਾ ਅਧਿਕਾਰ ਦਿੰਦਾ ਹੈ।                          ਸਾਰੇ ਐਸ.ਐਚ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜੇਲਾਂ ਵਿਚ ਬੰਦ ਅਪਰਾਧੀਆਂ ਦੇ ਅਪਰਾਧਿਕ ਰਿਕਾਰਡ ਨੂੰ ਅਪਡੇਟ ਕੀਤਾ ਜਾਵੇ। ਐਸਐਸਪੀ ਖੱਖ ਨੇ ਕਿਹਾ ਕਿ ਭਗੌੜਿਆਂ ਦੇ ਪਰਿਵਾਰਾਂ ਨੂੰ ਤੁਰੰਤ ਪੁਲਿਸ ਸਟੇਸ਼ਨਾਂ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਜਾਂਦੀ ਹੈ।

निज्जर की हत्या पर होगा ‘दूध का दूध, पानी का पानी’! जल्द हो सकती है गिरफ्तारी

कनाडा में रह रहे खालिस्तानी आतंकी हरदीप सिंह निज्जर की हत्या पर जल्द ही बड़ा खुलासा होने वाला है। कनाडा…

एस.वाई.एल. के निर्माण का सवाल ही पैदा नहीं होता, पंजाब के पास अन्य राज्यों को देने के लिए पानी की एक बूँद भी नहीं: भगवंत सिंह मान

चंडीगढ़I पंजाब के मुख्यमंत्री भगवंत सिंह मान ने आज स्पष्ट शब्दों में कहा कि सतलुज-यमुना लिंक (एस.वाई.एल.) नहर के निर्माण का…