Friday, August 8, 2025
Friday, August 8, 2025

ਸਿਲੰਡਰ ਫਟਣ ਕਾਰਨ ਦੁਕਾਨ ‘ਚ ਲੱਗੀ ਭਿਆਨਕ ਅੱਗ

Date:

ਮੋਗਾ : ਬਾਘਾ ਪੁਰਾਣਾ ਮੋਗਾ ਰੋਡ (Moga Road) ’ਤੇ ਇੱਕ ਏ.ਸੀ, ਫਰਿੱਜ ਆਦਿ ਦੀ ਮੁਰੰਮਤ ਕਰਨ ਵਾਲੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਲੋਕਾਂ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਵਿੱਚ 2-3 ਸਿਲੰਡਰ ਪਏ ਸਨ, ਜੋ ਫਟ ਗਏ ਅਤੇ ਅੱਗ ਲੱਗ ਗਈ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ (Fire brigade) ਕਰਮਚਾਰੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

पंजाब में आधार कार्ड वाली बसें बंद, राखी से पहले महिलाओं को झटका

चंडीगढ़: पंजाब में आज सरकारी यानी आधार कार्ड वाली...

पंजाब में घग्गर उफान पर, ब्यास में बढ़ रहा जलस्तर

अमृतसर---पंजाब में आज मौसम सामान्य रहने का अनुमान है...

कॉमेडियन कपिल शर्मा को लॉरेंस गैंग ने फिर धमकाया

अमृतसर- मिकनाडा में कॉमेडियन कपिल शर्मा के खुले कैफे...