ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਜਲੰਧਰ ਦੇ ਪੀ. ਏ. ਪੀ. ਗਰਾਊਂਡ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਪੰਜਾਬ ਵਿਚ ਸੜਕ ਸੁਰੱਖਿਆ ਫੋਰਸ (Road Safety Force) ਦੀ ਸ਼ੁਰੂਆਤ ਕੀਤੀ ਗਈ। ਸੜਕ ਸੁਰੱਖਿਆ ਫੋਰਸ ‘ਚ ਐਡਵਾਂਸ ਤਕਨੀਕ ਵਾਲੇ 144 ਵਾਹਨ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ 5 ਹਜ਼ਾਰ ਮੁਲਾਜ਼ਮ ਤਾਇਨਾਤ ਹੋਣਗੇ, ਜੋ ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਮਦਦ ਕਰਨਗੇ। ਹੁਣ ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਮਦਦ ਵਿਚ ਕੋਈ ਦੇਰ ਨਹੀਂ ਹੋਵੇਗੀ। ਇਹ ਪੁਲਿਸ ਸੜਕਾਂ ‘ਤੇ ਲੋਕਾਂ ਦੀ ਸੁਰੱਖਿਆ ਕਰੇਗੀ।
Related Posts
कहां मिल रहा है सबसे ज्यादा ब्याज? जानिए
[ad_1] Post Office TD vs SBI FD (Fixed Deposit): आजकल निवेश करने के लिए मार्केट में कई तरह के प्लान…
ਪ੍ਰਣਾਬ ਮੁਖਰਜੀ ਦੀ ਕਿਤਾਬ ਨੇ ਭਾਜਪਾ ਦਾ ਸਟੈਂਡ ਸਹੀ ਠਹਿਰਾਇਆ ਕਿ ਰਾਹੁਲ ਗਾਂਧੀ ਹੰਕਾਰੀ ਤੇ ਅਨਾੜੀ: ਮਨਜਿੰਦਰ ਸਿੰਘ ਸਿਰਸਾ
ਚੰਡੀਗੜ੍ਹ, 6 ਦਸੰਬਰ : ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਮਰਹੂਮ ਰਾਸ਼ਟਰਪਤੀ ਤੇ ਸੀਨੀਅਰ…
आज तक की सबसे ऊंची कीमत पर रही पीली धातू; क्या आपको खरीदना चाहिए?
ad_1] अंतरराष्ट्रीय स्तर पर कीमती धातु सोमवार को 2,146 डॉलर (1,78,932 रुपए) प्रति औंस के अपने सर्वकालिक उच्च स्तर पर…