Tuesday, August 12, 2025
Tuesday, August 12, 2025

ਮਾਲੇਰਕੋਟਲਾ ਪੁਲਿਸ ਵੱਲੋਂ ਆਦੀ ਅਪਰਾਧੀਆਂ ਖਿਲਾਫ ਵੱਡੀ ਕਾਰਵਾਈ ਦੇ ਵਿਆਪਕ ਨਤੀਜੇ।

Date:

ਮਲੇਰਕੋਟਲਾ, 29 ਦਸੰਬਰ :

  ਆਪਣੀ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏਮਾਲੇਰਕੋਟਲਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਵਿਆਪਕ ਘੇਰਾਬੰਦੀ ਅਤੇ ਸਰਚ ਆਪਰੇਸ਼ਨ (CASO) ਚਲਾ ਕੇ ਵੱਖਵੱਖ ਮਾਮਲਿਆਂ ਵਿੱਚ ਲੋੜੀਂਦੇ 311 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਆਪ੍ਰੇਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ

ਡੀਜੀਪੀ ਪੰਜਾਬਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸੰਚਾਲਿਤਡੀਐਸਪੀਜ਼ ਅਤੇ ਐਸਐਚਓਜ਼ ਦੀ ਅਗਵਾਈ ਵਿੱਚ ਸਾਵਧਾਨੀਪੂਰਵਕ ਯੋਜਨਾਬੱਧ ਸੀਐਸਓ ਨੇ ਅਪਰਾਧੀਆਂ ਦੇ ਛੁਪਣਗਾਹ ਵਜੋਂ 200 ਤੋਂ ਵੱਧ ਘਰਾਂ ਵਿੱਚ ਛਾਪੇਮਾਰੀ ਕੀਤੀ   ਪਿਛਲੇ ਮਹੀਨੇ ਵਿੱਚ 5 ਸੀਐਸਓ ਅਪਰੇਸ਼ਨਾਂ ਵਿੱਚ 361 ਗ੍ਰਿਫਤਾਰੀਆਂ ਹੋਈਆਂ ਹਨ 22 ਨਵੰਬਰ ਤੋਂ ਹੁਣ ਤੱਕ 311 ਲੋੜੀਂਦੇ ਮੁਲਜ਼ਮ ਫੜੇ ਜਾ ਚੁੱਕੇ ਹਨਜਿਸ ਨਾਲ 152 ਤੋਂ ਵੱਧ ਸ਼ਿਕਾਇਤਕਰਤਾਵਾਂ ਨੂੰ ਇਨਸਾਫ਼ ਮਿਲਿਆ ਹੈ 311 ਗ੍ਰਿਫਤਾਰੀਆਂ ਵਿੱਚ ਕਈ ਮਾਮਲਿਆਂ ਵਿੱਚ ਦੋਸ਼ੀ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈਜਿਸ ਵਿੱਚ ਢੱਗੀਵਿਆਹ ਸੰਬੰਧੀ ਝਗੜੇਐਨਡੀਪੀਐਸ ਐਕਟ ਦੀ ਉਲੰਘਣਾਚੋਰੀਘਿਨਾਉਣੇ ਅਪਰਾਧ ਅਤੇ ਹੋਰ ਛੋਟੇ ਅਪਰਾਧ ਸ਼ਾਮਲ ਹਨ  ਮਹੱਤਵਪੂਰਨ ਗੱਲ ਇਹ ਹੈ ਕਿ ਕਈ ਆਦਤਨ ਅਪਰਾਧੀਆਂ ‘ਤੇ ਧਾਰਾ 110 ਸੀਆਰਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਏ ਹਨ ਇਸ ਮੁਹਿੰਮ ਦੌਰਾਨ ਵੱਡੀ ਦੋ ਭਗੌੜਿਆਂ ਨੂੰ ਵੀ ਫੜਿਆ ਗਿਆ ਹੈ

                 ਮੁਕੱਦਮਾ ਦਰਜ ਕੀਤੇ ਗਏ ਵਿਅਕਤੀਆਂ ਨੂੰ ਭਵਿੱਖ ਵਿੱਚ ਅਪਰਾਧਿਕ ਗਤੀਵਿਧੀਆਂ ਵਿਰੁੱਧ ਸਖ਼ਤ ਹਦਾਇਤ ਕੀਤੀ ਗਈ ਹੈਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਧਾਰਾ 110 ਸੀਆਰਪੀਸੀ ਦੇ ਤਹਿਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਜੋ ਪੁਲਿਸ ਨੂੰ ਜਨਤਕ ਸ਼ਾਂਤੀ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਵਾਲੇ ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕਰਨ ਦਾ ਅਧਿਕਾਰ ਦਿੰਦਾ ਹੈ

                         ਸਾਰੇ ਐਸ.ਐਚ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜੇਲਾਂ ਵਿਚ ਬੰਦ ਅਪਰਾਧੀਆਂ ਦੇ ਅਪਰਾਧਿਕ ਰਿਕਾਰਡ ਨੂੰ ਅਪਡੇਟ ਕੀਤਾ ਜਾਵੇ ਐਸਐਸਪੀ ਖੱਖ ਨੇ ਕਿਹਾ ਕਿ ਭਗੌੜਿਆਂ ਦੇ ਪਰਿਵਾਰਾਂ ਨੂੰ ਤੁਰੰਤ ਪੁਲਿਸ ਸਟੇਸ਼ਨਾਂ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਜਾਂਦੀ ਹੈ

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

भ्रष्टाचार के खिलाफ विजिलेंस एक्शन, ASI रंगे हाथों गिरफ्तार

  जालंधर/चंडीगढ़ : पंजाब विजिलैंस ब्यूरो ने राज्य में भ्रष्टाचार...

लुधियाना में वकील पर तलवार से हमला

खन्ना---लुधियाना जिले के समराला की कपिला कॉलोनी में एक...

पंजाबी सिंगर करण औजला भारत लौटे:महिला आयोग के सामने पेश होंगे

पंजाबी सिंगर करण औजला और हनी सिंह ने अपने...

नवांशहर में लॉरेंस के शूटर की पुलिस से मुठभेड़

पंजाब के शहीद भगत सिंह नगर जिले के बेहराम...