Monday, August 11, 2025
Monday, August 11, 2025

ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਦੇ ਸਾਈਕਲ ਸਟੈਂਡ ਅਤੇ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 16 ਫਰਵਰੀ ਨੂੰ

Date:

ਮਾਲੇਰਕੋਟਲਾ

ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਸ੍ਰੀਮਤੀ ਅਪਰਨਾ ਐਮ.ਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸਾਲ  2024- 25 ਲਈ ਤਹਿਸੀਲ ਕੰਪਾਊਂਡ (ਵਿਕਾਸ ਭਵਨ) , ਮਾਲੇਰਕੋਟਲਾ ਜ਼ਿਲ੍ਹਾ ਮਾਲੇਰਕੋਟਲਾ ਦੇ ਸਾਈਕਲ ਸਟੈਂਡ ਅਤੇ ਚਾਹ-ਦੁੱਧ  ਦੀ  ਕੰਟੀਨ  ਦੀ ਬੋਲੀ  16 ਫਰਵਰੀ 2024 ਦਿਨ  ਸ਼ੁੱਕਰਵਾਰ ਨੂੰ ਸਵੇਰੇ 11.00  ਵਜੇ ਤਹਿਸੀਲ ਦਫ਼ਤਰ, ਮਾਲੇਰਕੋਟਲਾ  ਵਿਖੇ  ਕਰਵਾਈ  ਜਾਵੇਗੀ  ।

ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਆਪਣੀ ਸਕਿਉਰਿਟੀ ਰਕਮ ਮੁਬਲਿਗ 10 ਹਜ਼ਾਰ ਰੁਪਏ ਬਤੌਰ ਜ਼ਮਾਨਤ ਤਹਿਸੀਲਦਾਰ, ਮਾਲੇਰਕੋਟਲਾ ਪਾਸ ਜਮਾਂ ਕਰਵਾ ਕੇ ਬੋਲੀ ਦੇ ਸਕਦਾ ਹੈ । ਹੋਰ ਸ਼ਰਤਾਂ ਅਤੇ ਜਾਣਕਾਰੀ  ਮੌਕੇ ਤੇ ਦੱਸੀਆਂ ਜਾਣਗੀਆਂ ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

बड़ी खबर : पूर्व जत्थेदार ज्ञानी हरप्रीत सिंह बने नए अकाली दल के प्रधान

  अमृतसर : शिरोमणि अकाली दल (बागी) का चुनाव इजलास...

‘युद्ध नशों विरुद्ध’ के 162वें दिन: 391 स्थानों पर छापेमारी, 68 नशा तस्कर गिरफ्तार

  चंडीगढ़, 10 अगस्त: मुख्यमंत्री भगवंत सिंह मान द्वारा नशों के...

पंजाब हर क्षेत्र में अभूतपूर्व विकास देख रहा है: मुख्यमंत्री

  सतौज (संगरूर), 10 अगस्त- पंजाब के मुख्यमंत्री भगवंत सिंह मान...