ਨਵੀਂ ਦਿੱਲੀ:: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) (Enforcement Directorate) (ED) ਨੇ ਦਿੱਲੀ ਸ਼ਰਾਬ ਘੁਟਾਲੇ ਮਾਮਲੇ (Delhi liquor scam case) ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਨੂੰ 5ਵੀਂ ਵਾਰ ਸੰਮਨ ਜਾਰੀ ਕੀਤਾ ਹੈ। ਜਾਂਚ ਏਜੰਸੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ 2 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਕੇਜਰੀਵਾਲ ਨੂੰ ਨਵਾਂ ਸੰਮਨ ਚੌਥੇ ਸੰਮਨ ਤੋਂ ਬਾਅਦ ਆਇਆ ਹੈ, ਜੋ ਉਨ੍ਹਾਂ ਨੇ 18 ਜਨਵਰੀ ਨੂੰ ਜਾਰੀ ਕੀਤਾ ਸੀ। ਹੁਣ ਤੱਕ ਈਡੀ ਵੱਲੋਂ ਕੇਜਰੀਵਾਲ ਨੂੰ 18 ਜਨਵਰੀ, 3 ਜਨਵਰੀ, 2 ਨਵੰਬਰ ਅਤੇ 22 ਦਸੰਬਰ ਨੂੰ ਸੰਮਨ ਜਾਰੀ ਕੀਤੇ ਜਾ ਚੁੱਕੇ ਹਨ।
Related Posts
Maruti कार लवर्स को बड़ा झटका, 1 जनवरी 2024 से महंगी हो जाएंगी कंपनी की सभी कारें
[ad_1] Maruti Suzuki: अगर आप नए साल पर मारुति सुजुकी की कार खरीदने का प्लान कर रहे हैं तो यह…
ਪਿਛਲੇ 24 ਘੰਟਿਆਂ ਦੌਰਾਨ ਕੋਵਿਡ -19 ਦੇ 203 ਮਾਮਲੇ ਦਰਜ
ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਵਿਡ -19 (Covid-19) ਦੇ 203 ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਇਸ ਬਿਮਾਰੀ ਦੇ…
LIC Jeevan Utsav Plan क्या है? वीडियो के जरिए डिटेल्स में समझिए
[ad_1] LIC New Jeevan Utsav Plan 2023: “जिंदगी के साथ भी जिंदगी के बाद भी” इस स्लोगन के साथ पुराने…