ਪਟਿਆਲਾ: ਪੰਜਾਬ ਦੇ ਪਟਿਆਲਾ ਵਿੱਚ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਖ਼ਬਰ ਅਨੁਸਾਰ ਚਾਰਾਂ ਮੁਲਜ਼ਮਾਂ ਨੇ ਬੀਤੇ ਐਤਵਾਰ ਪਟਿਆਲਾ ਦੇ ਸਮੀਰ ਕਟਾਰੀਆ (Sameer Kataria) ਦਾ ਕਤਲ ਕਰ ਦਿੱਤਾ ਸੀ। ਉਦੋਂ ਤੋਂ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ। ਅੱਜ ਪੁਲਿਸ ਨੇ ਇਨ੍ਹਾਂ ‘ਚੋਂ ਇਕ ਦਾ ਐਨਕਾਊਂਟਰ ਕਰ ਦਿੱਤਾ ਹੈ। ਮੁਲਜ਼ਮਾਂ ਦੀ ਪਛਾਣ ਅਭਿਸ਼ੇਕ, ਦਿਨੇਸ਼, ਯੋਗੇਸ਼, ਸਾਹਿਲ ਵਜੋਂ ਹੋਈ ਹੈ।
Related Posts
PAN Card हो गया है गायब? तुरंत डाउनलोड करें e-PAN Card
[ad_1] PAN Card Download Process: भारतीय नागरिकों के लिए पैन कार्ड को एक जरूरी दस्तावेज माना जाता है। टैक्सेशन और…
ਪੰਜਾਬ ‘ਚ 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਗੁਰਦਾਸਪੁਰ: ਬੀਤੀ ਰਾਤ ਬਟਾਲਾ ਨੇੜਲੇ ਪਿੰਡ ਅਕਰਪੁਰਾ ਕਲਾਂ (village Akarpura Kalan) ਵਿੱਚ ਮਾਮੂਲੀ ਰੰਜਿਸ਼ ਕਾਰਨ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੁੱਟ-ਕੁੱਟ ਕੇ…
QR कोड और UPI पेमेंट से बुक करें ट्रेन टिकट
[ad_1] Indian Railways QR Code Ticket: डिजिटल भारत के तहत देश में कई सुविधाएं धीरे-धीरे कई तकनीक को अपनाती नजर…