ਲੁਧਿਆਣਾ: ਪੰਜਾਬ ਵਿੱਚ ਤਬਾਦਲਿਆਂ ਦਾ ਦੌਰ ਜਾਰੀ ਹੈ। ਇਸ ਦੌਰਾਨ ਜ਼ਿਲ੍ਹਾ ਲੁਧਿਆਣਾ ਦਿਹਾਤੀ (District Ludhiana Rural) ਵਿੱਚ ਐਸ.ਐਸ.ਪੀ ਵੱਲੋਂ 8 ਐਸ.ਐਚ.ਓਜ਼ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ (INSP) ਅੰਮ੍ਰਿਤਪਾਲ ਸਿੰਘ, (INSP) ਜਸਵੀਰ ਸਿੰਘ, (SI) ਸੁਰਿੰਦਰ ਸਿੰਘ, (SI) ਜਰਨੈਲ ਸਿੰਘ, (SI) ਨਰਿੰਦਰ ਸਿੰਘ, (SI) ਨੰਦ ਲਾਲ, (SI) ਬਲਵਿੰਦਰ ਸਿੰਘ, (SI) ਬਲਵਿੰਦਰ ਸਿੰਘ ਸ਼ਾਮਲ ਹਨ। ਜਾਰੀ ਕੀਤੀ ਗਈ ਸੂਚੀ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਦੀਆਂ ਨਵੀਆਂ ਥਾਵਾਂ ’ਤੇ ਤਬਾਦਲਾ ਕੀਤਾ ਗਿਆ ਹੈ। ਇਹ ਅਧਿਕਾਰੀ ਆਪਣੀ ਨਵੀਂ ਤਾਇਨਾਤੀ ‘ਤੇ ਤੁਰੰਤ ਰਿਪੋਰਟ ਕਰਨਗੇ।
Related Posts
पूनम पांडे जिंदा हैं, मरने की खबर झूठी निकली; एक्ट्रेस ने खुद सामने आकर सफाई दी, इस वजह से मौत की कहानी रची, VIDEO
oonam Pandey Death Fake: बॉलीवुड एक्ट्रेस और मॉडल पूनम पांडे (32 साल) की मौत की खबर फर्जी निकली है। पूनम पांडे…
ਮੂੰਗ ਦਾਲ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣੀ ਖੁਰਾਕ ‘ਚ ਸ਼ਾਮਲ
ਮੂੰਗ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ। ਅਸੀਂ ਅਕਸਰ ਮੂੰਗ ਨੂੰ ਪੁੰਗਾਰ ਕੇ ਜਾਂ ਇਸਦੀ ਦਾਲ ਬਣਾ ਕੇ ਖਾਂਦੇ ਹਾਂ।…
Weather Update Today: ਗਣੇਸ਼ ਚਤੁਰਥੀ ‘ਤੇ ਬਿਹਾਰ, ਝਾਰਖੰਡ, ਯੂਪੀ ਸਮੇਤ ਇੱਥੇ ਭਾਰੀ ਤੋਂ ਹਲਕੀ ਬਾਰਿਸ਼ ਹੋਵੇਗੀ, ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।
[ad_1] ਮੌਸਮ ਦੀ ਅਪਡੇਟ ਅੱਜ 19 ਸਤੰਬਰ: ਅੱਜ 19 ਸਤੰਬਰ 2023 ਹੈ ਅਤੇ 10 ਦਿਨਾਂ ਤੱਕ ਚੱਲਣ ਵਾਲੇ ਗਣੇਸ਼ ਚਤੁਰਥੀ…