Monday, August 25, 2025
Monday, August 25, 2025

ਮੱਧ ਪ੍ਰਦੇਸ਼: ਹਰਦਾ ‘ਚ ਪਟਾਕਾ ਫੈਕਟਰੀ ‘ਚ ਹੋਇਆ ਧਮਾਕਾ, 7 ਲੋਕਾਂ ਦੀ ਮੌਤ

Date:

ਹਰਦਾ: ਮੱਧ ਪ੍ਰਦੇਸ਼ ਦੇ ਹਰਦਾ ‘ਚ ਮਗਰਧਾ ਰੋਡ ‘ਤੇ ਸਥਿਤ ਇਕ ਪਟਾਕਾ ਫੈਕਟਰੀ (firecracker factory) ‘ਚ ਧਮਾਕਾ ਹੋਇਆ ਹੈ। ਆਤਿਸ਼ਬਾਜ਼ੀ ਦੇ ਬਾਰੂਦ ਵਿੱਚੋਂ ਨਿਕਲੀ ਚੰਗਿਆੜੀ ਕਾਰਨ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਇਸ ਨੇ ਵੱਡਾ ਰੂਪ ਧਾਰਨ ਕਰ ਲਿਆ। ਫੈਕਟਰੀ ਵਿੱਚ ਇੱਕ ਤੋਂ ਬਾਅਦ ਇੱਕ 11 ਤੋਂ 15 ਧਮਾਕੇ ਹੋਏ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਫੈਕਟਰੀ ਦੇ ਆਲੇ-ਦੁਆਲੇ 60 ਤੋਂ ਵੱਧ ਘਰਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।

ਲੋਕਾਂ ਵਿਚ ਭਗਦੜ ਮੱਚ ਗਈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਭੂਚਾਲ ਵਰਗੇ ਝਟਕੇ ਕਈ ਕਿਲੋਮੀਟਰ ਦੂਰ ਮਹਿਸੂਸ ਕੀਤੇ ਗਏ। ਬਾਰੂਦ ਫੈਕਟਰੀ ਤੋਂ ਕਈ ਕਿਲੋਮੀਟਰ ਦੂਰ ਖਿੱਲਰਿਆ ਪਿਆ ਹੈ। ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਵਿੱਚ ਲੱਗੀ ਹੋਈ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

दिल्ली CM रेखा की Z सिक्योरिटी वापस ली गई: दिल्ली पुलिस ही सुरक्षा देगी

नई दिल्ली -दिल्ली की मुख्यमंत्री रेखा गुप्ता को दी...

पंजाब में बंबीहा गैंग के 4 बदमाश गिरफ्तार

चंडीगढ़ -पंजाब पुलिस ने गैंगस्टर दविंदर बंबीहा गिरोह के...

पंजाब के 55 लाख राशन कार्ड धारकों के लिए बुरी खबर!

  चंडीगढ़: पंजाब में राशन कार्डों को लेकर राज्य सरकार...

मणिमहेश यात्रा में पंजाब के 3 युवकों की दर्दनाक मौ*त, परिवार में छाया मातम

  पंजाब : मणिमहेश गए पंजाब के युवकों की दर्दनाक...