Wednesday, August 20, 2025
Wednesday, August 20, 2025

ਮਾਲੇਰਕੋਟਲਾ ਪੁਲਿਸ ਨੇ ਯੈੱਸ ਬੈਂਕ ਲੁੱਟ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, 3 ਲੁਟੇਰਿਆਂ ਨੂੰ ਕੀਤਾ ਕਾਬੂ

Date:

ਮਾਲੇਰਕੋਟਲਾ, 3 ਫਰਵਰੀ :

                        ਮਾਲੇਰਕੋਟਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏਠੰਡੀ ਸੜਕ ਵਿਖੇ ਸਥਿਤ ਯੈਸ ਬੈਂਕ ਦੀ ਸ਼ਾਖਾ ਵਿੱਚ ਲੁੱਟ ਦੀ ਇੱਕ ਕੋਝੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਇਸ ਘਿਨੌਣੀ ਹਰਕਤ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਇਸ ਤਰ੍ਹਾਂ ਕੀਤੀ ਗਈ ਹੈ,ਆਰਿਫ ਖਾਨ ਉਰਫ ਆਰਿਫ ਪੁੱਤਰ ਲਤੀਫ ਖਾਨਜੋ ਕਿ #36 ਰੋਜ਼ ਐਵੇਨਿਊ ਮਾਲੇਰਕੋਟਲਾ ਦਾ ਰਹਿਣ ਵਾਲਾ ਹੈਸਤੀਸ਼ ਕੁਮਾਰ ਪੁੱਤਰ ਮਹੇਸ਼ ਕੁਮਾਰਪਿੰਡ ਖੇੜੀਜਲਖਨਊ ਦਾ ਰਹਿਣ ਵਾਲਾ ਅਤੇ ਲਕਸ਼ਮਣ ਪੁੱਤਰ ਰਾਮਪਾਲਡੱਬਵਾਲੀ ਦੇ ਰਹਿਣ ਵਾਲਾ ਹੈ

                    ਮਾਲੇਰਕੋਟਲਾ ਦੇ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲਿਸ ਨੂੰ ਯੈੱਸ ਬੈਂਕ ਦੇ ਕੈਸ਼ੀਅਰ ਰਜਤ ਸਿੰਗਲਾ ਤੋਂ ਗੰਭੀਰ ਸੂਚਨਾ ਮਿਲੀ ਸੀਕਿ ਮੁੱਖ ਦੋਸ਼ੀ ਆਰਿਫ ਖਾਨ ਦੀ ਅਗਵਾਈ ਹੇਠ ਤਿੰਨ ਵਿਅਕਤੀਆਂ ਵੱਲੋਂ ਤੋੜ-ਭੰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੂਚਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏਇੰਸਪੈਕਟਰ ਯਾਦਵਿੰਦਰ ਸਿੰਘ ਅਤੇ ਇੰਸਪੈਕਟਰ ਸਾਹਿਬ ਸਿੰਘਐਸ.ਐਚ.ਓ ਸਿਟੀ 1 ਅਤੇ 2, ਥਾਣਾ ਸਿਟੀ 1 ਅਤੇ 2, ਪੀ.ਸੀ.ਆਰ. ਅਤੇ ਈ.ਆਰ.ਵੀ. ਟੀਮਾਂ ਦੇ ਨਾਲ ਮਿਲ ਕੇ ਇੱਕ ਵਿਸ਼ੇਸ਼ ਟੀਮ ਨੂੰ ਡੀ.ਐਸ.ਪੀ ਮਲੇਰਕੋਟਲਾ ਗੁਰਦੇਵ ਸਿੰਘ ਦੀ ਨਿਗਰਾਨੀ ਹੇਠਡੂੰਘਾਈ ਨਾਲ ਜਾਂਚ ਕਰਨ ਲਈ ਤੇਜ਼ੀ ਨਾਲ ਗਠਿਤ ਕੀਤਾ ਗਿਆ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

मुंबई में लगातार तीसरे दिन स्कूल-कॉलेज, दफ्तर बंद:34 लोकल ट्रेनें कैंसिल

मुंबई---मुंबई में तेज बारिश का बुधवार को तीसरा दिन...

दिल्ली की मुख्यमंत्री रेखा गुप्ता पर CM हाउस में हमला:सिर पर चोट

नई दिल्ली---दिल्ली की मुख्यमंत्री रेखा गुप्ता पर बुधवार सुबह...

बाढ़ प्रभावित क्षेत्रों को लेकर पंजाब सरकार ने जारी किए निर्देश

  जालंधर/चंडीगढ़ (: पंजाब सरकार ने बाढ़ प्रभावित क्षेत्रों में...

लुधियाना में पति से परेशान युवती ने किया सुसाइड:6 महीने पहले की लव

लुधियाना--पंजाब के लुधियाना में बिहार की रहने वाली युवती...