ਲੁਧਿਆਣਾ: ਲੁਧਿਆਣਾ ਵਿੱਚ ਬਲਾਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ (Blogger Kaka Sidhu alias Bhana Sidhu) ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਭਾਨਾ ਸਿੱਧੂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। 50,000 ਦੇ ਬਾਂਡ ਭਰਨ ਤੋਂ ਬਾਅਦ ਸਿੱਧੂ ਨੂੰ ਜ਼ਮਾਨਤ ਮਿਲ ਜਾਵੇਗੀ। ਦੱਸ ਦੇਈਏ ਕਿ ਹਾਲ ਹੀ ਵਿੱਚ ਭਾਨਾ ਸਿੱਧੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
Related Posts
भारतीय कंपनी का दीवाना हुआ पूर्व ऑस्ट्रेलियाई खिलाड़ी
[ad_1] Mahindra Scorpio N: महिन्द्रा गाड़ियों के दीवाने भारत में करोड़ों हैं, पर अब ऑस्ट्रेलिया का एक विश्व कप खिलाड़ी…
ਗਣਤੰਤਰ ਦਿਵਸ ਮੌਕੇ ਲਾਵਾਰਸ ਥਾਰ ਹੋਈ ਬਰਾਮਦ
ਦਸੂਹਾ: ਗਣਤੰਤਰ ਦਿਵਸ (Republic Day) ਮੌਕੇ ਹੁਸ਼ਿਆਰਪੁਰ ਦੇ ਦਸੂਹਾ ਤੋਂ ਇੱਕ ਲਾਵਾਰਸ ਥਾਰ ਮਿਲਣ ਦੀ ਖ਼ਬਰ ਮਿਲੀ ਹੈ। ਬਰਾਮਦ ਹੋਈ ਥਾਰ ‘ਤੇ ਗੋਲੀਆਂ…
CBSE ने जारी किया अहम नोटिस; 10वीं-12वीं के स्टूडेंट्स जरूर पढ़ लें:
CBSE Notice Big Update: केंद्रीय माध्यमिक शिक्षा बोर्ड यानि सीबीएसई की 10वीं और 12वीं बोर्ड परीक्षा 2024 (CBSE Board Exam 2024) को लेकर…