ਚੰਡੀਗੜ੍ਹ: ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ (Congress leader Navjot Sidhu) ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਲਿਖ ਕੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਪੋਸਟ ‘ਚ ਉਨ੍ਹਾਂ ਹੁਸ਼ਿਆਰਪੁਰ ਦੇ ਪਿੰਡ ਮਹਿਰਾ ‘ਚ ਹੋ ਰਹੀ ਨਾਜਾਇਜ਼ ਮਾਈਨਿੰਗ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਵਿੱਚ ਉਨ੍ਹਾਂ ਨੇ ਮਾਈਨਿੰਗ ਸਾਈਟਾਂ ਦੇ ਸਥਾਨ ਦੇ ਨਾਲ-ਨਾਲ ਸਮਾਂ ਵੀ ਸਾਂਝਾ ਕੀਤਾ ਹੈ।
Related Posts
IPL 2024 ਤੋਂ ਪਹਿਲਾਂ ਸ਼ੁਭਮਨ ਗਿੱਲ ਨੂੰ ਮਿਲਿਆ ਵੱਡਾ ਤੋਹਫ਼ਾ:
ਸਪੋਰਟਸ : IPL 2024 ਤੋਂ ਪਹਿਲਾਂ ਸ਼ੁਭਮਨ ਗਿੱਲ (Shubman Gill) ਨੂੰ ਵੱਡਾ ਤੋਹਫਾ ਮਿਲਿਆ ਹੈ। ਦਰਅਸਲ, ਗਿੱਲ ਨੂੰ ਗੁਜਰਾਤ ਟਾਈਟਨਸ ਦਾ ਕਪਤਾਨ ਐਲਾਨਿਆ…
सीएम मनोहर लाल के आवास घेराव के दौरान आप और पुलिस में झड़प, लाठीचार्ज में अनुराग ढांडा के हाथ की टूटी हड्डी
चंडीगढ़: Anurag Dhanda’s hand broken in lathi charge: आम आदमी पार्टी के प्रदेश अध्यक्ष डॉ. सुशील गुप्ता के नेतृत्व में बुधवार को…
आज तक की सबसे ऊंची कीमत पर रही पीली धातू; क्या आपको खरीदना चाहिए?
[ad_1] अंतरराष्ट्रीय स्तर पर कीमती धातु सोमवार को 2,146 डॉलर (1,78,932 रुपए) प्रति औंस के अपने सर्वकालिक उच्च स्तर पर…