ਫਗਵਾੜਾ : ਚਾਈਨਾ ਡੋਰ (China Door) ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਫਗਵਾੜਾ (Phagwara) ਦੇ ਚਾਚੋਕੀ ਪੁਲ ਨੇੜੇ ਇਕ 50 ਸਾਲਾ ਵਿਅਕਤੀ ਚਾਈਨਾ ਡੋਰ ਨਾਲ ਟਕਰਾ ਗਿਆ। ਚਾਈਨਾ ਡੋਰ ਨਾਲ ਟੱਕਰ ਮਾਰਨ ਵਾਲੇ ਵਿਅਕਤੀ ਦੀ ਪਛਾਣ ਤਰਲੋਕ ਸਿੰਘ ਵਾਸੀ ਪਿੰਡ ਘੁਮਨਾ ਜ਼ਿਲ੍ਹਾ ਫਗਵਾੜਾ ਵਜੋਂ ਹੋਈ ਹੈ। ਗੰਭੀਰ ਜ਼ਖਮੀ ਤਰਲੋਕ ਸਿੰਘ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
Related Posts
ਧਰਨਾ ਖਤਮ! ਕਿਸਾਨਾਂ ਵੱਲੋਂ ਹਾਈਵੇ ਖਾਲੀ ਕਰਨ ਦਾ ਐਲਾਨ, CM ਨਾਲ ਮੀਟਿੰਗ ਮਗਰੋਂ ਲਿਆ ਫੈਸਲਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾ ਨਾਲ ਮੀਟਿੰਗ ਮਗਰੋਂ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਦੱਸਿਆ ਕਿ ਇਹ ਮੀਟਿੰਗ ਬਹੁਤ…
Byju’s की बढ़ी मुसीबत! ED से 9,000 करोड़ का नोटिस जारी
[ad_1] Byjus CEO Raveendran ED Noti: शिक्षा क्षेत्र में नामी कंपनियों में से एक प्रमुख डिजिटल कंपनी बायजू (Byju’s) पर…
न OTP, न किसी लिंक पर किया क्लिक, फिर भी उड़ें 1 लाख रुपये; ऐसे रखें अपना बैंक खाता सुरक्षित
[ad_1] No OTP and No link Click Call Fraud: किसी के साथ ओटीपी या किसी लिंक पर क्लिक करने को…